Contact Us
  0°C
mode_comment Editor calendar_month 27.02.19  watch_later 01.34 PM  timeline 119548  numbers 913  arrow_drop_down8
ਜਾਣੋ ਕੀ ਲਿੰਗ ਦੇ ਛੋਟੇ ਜਾਂ ਵੱਡੇ ਹੋਣ ਨਾਲ ਸੈਕਸ ਦੇ ਟਾਈਮ ਤੇ ਫਰਕ ਪੈਂਦਾ ਹੈ

ਆਮ ਤੌਰ ਤੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਹੁੰਦਾ ਹੈ ਕਿ ਕੀ ਲਿੰਗ ਦੇ ਛੋਟੇ ਜਾਂ ਵੱਡੇ ਹੋਣ ਨਾਲ ਸੈਕਸ ਦੇ ਟਾਈਮ ਤੇ ਫਰਕ ਪੈਂਦਾ ਹੈ. ਜਿਆਦਾਤਰ ਲੋਕ ਇਹ ਸੋਚਦੇ ਹਨ ਕਿ ਜੇਕਰ ਉਹਨਾਂ ਦਾ ਲਿੰਗ ਦਾ ਸਾਈਜ ਵੱਡਾ ਹੋਵੇਗਾ ਤਾਂ ਸੈਕਸ ਦਾ ਟਾਈਮ ਵੀ ਜਿਆਦਾ ਲੱਗੇਗਾ ਅਤੇ ਜੇਕਰ ਲਿੰਗ ਛੋਟਾ ਹੋਵੇਗਾ ਤਾਂ ਸੈਕਸ ਦਾ ਟਾਈਮ ਘੱਟ ਲੱਗੇਗਾ. ਪਰ ਅਸਲ ਵਿੱਚ ਅਜਿਹਾ ਕੁੱਝ ਵੀ ਨਹੀਂ ਹੁੰਦਾ ਲਿੰਗ ਦੇ ਛੋਟੇ ਜਾਂ ਵੱਡੇ ਹੋਣ ਨਾਲ ਸੈਕਸ ਦੇ ਟਾਈਮ ਤੇ ਕੋਈ ਵੀ ਫਰਕ ਨਹੀਂ ਪੈਂਦਾ ਇਹ ਸਿਰਫ ਇੱਕ ਵਹਿਮ ਹੈ ਜੋ ਕਿ ਕਾਫੀ ਲੋਕਾਂ ਦੇ ਮਨਾਂ ਵਿੱਚ ਹੁੰਦਾ ਹੈ.

Popular Post
Advertisement
Trending