Contact Us
  0°C
mode_comment Editor calendar_month 01.06.19  watch_later 11.33 AM  timeline 104258  numbers 1080  arrow_drop_down10
ਇਹਨਾਂ ਕਾਰਨਾਂ ਕਰਕੇ ਲੜਕੀਆਂ ਨੂੰ ਨਹੀਂ ਮਿਲਦੀ ਸੈਕਸ ਦੌਰਾਨ ਪੂਰੀ ਸੰਤੁਸ਼ਟੀ

ਭਾਂਵੇ ਕਿ ਪੂਰੀ ਦੁਨੀਆਂ ਵਿੱਚ ਲੋਕੀ ਸੈਕਸ ਨੂੰ ਲੈ ਕੇ ਖੁਲ ਕੇ ਗੱਲ ਕਰਨ ਲੱਗ ਪਏ ਹਨ, ਪਰ ਭਾਰਤ ਵਿੱਚ ਹਜੇ ਵੀ ਔਰਤਾਂ ਆਪਣੇ ਪਾਰਟਨਰ ਨਾਲ ਸੈਕਸ ਬਾਰੇ ਗੱਲ ਕਰਨ ਵਿੱਚ ਬਹੁਤ ਸ਼ਰਮ ਮਹਿਸੂਸ ਕਰਦੀਆਂ ਹਨ. ਜਿਸ ਕਾਰਨ ਉਹ ਆਰਗੈਸਮ ਤੱਕ ਨਹੀਂ ਪਹੁੰਚ ਪਾਉਂਦੀਆਂ. ਇਸ ਕਾਰਨ ਉਹਨਾਂ ਨੂੰ ਸੈਕਸ ਦਾ ਜਿਆਦਾ ਮਜਤ ਨਹੀਂ ਆਉਂਦਾ. ਆਦਮੀ ਚਰਮ ਸੀਮਾ ਤੱਕ ਪਹੁੰਚ ਜਾਂਦੇ ਹਨ ਪਰ ਔਰਤਾਂ ਚਰਮ ਸੀਮਾ ਤੱਕ ਨਹੀਂ ਪਹੁੰਚ ਪਾਉਂਦੀਆਂ ਜਿਸ ਕਾਰਨ ਉਹਨਾਂ ਦੇ ਸੈਕਸ ਦਾ ਆਨੰਦ ਅਧੂਰਾ ਰਹਿ ਜਾਂਦਾ ਹੈ. ਭਾਰਤ ਵਿੱਚ ਔਰਤਾਂ ਸਿਰਫ ਸੈਕਸ ਦੌਰਾਨ ਆਪਣੇ ਪਾਰਟਨਰ ਨੂੰ ਖੁਸ਼ ਕਰਨਾ ਚਾਹੁਦੀਆਂ ਹਨ ਪਰ ਸੈਕਸ ਨੂੰ ਲੈ ਕੇ ਆਪਣਿਆਂ ਇਛਾਵਾਂ ਕਦੇ ਵੀ ਆਦਮੀ ਨੂੰ ਨਹੀਂ ਦੱਸਦੀਆਂ ਜਿਸ ਕਾਰਨ ਉਹ ਚਰਮ ਸੀਮਾ ਤੱਕ ਨਹੀਂ ਪਹੁੰਚ ਪਾਉਂਦੀਆਂ. ਜਿਆਦਾਤਰ ਔਰਤਾਂ ਨੂੰ ਆਪਣੇ ਅਜਿਹੇ ਅੰਗਾਂ ਬਾਰ ਜਾਣਕਾਰੀ ਨਹੀਂ ਹੁੰਦੀ ਜਿਹਨਾਂ ਦੀ ਮੱਦਦ ਨਾਲ ਉਹ ਜਲਦੀ ਚਰਮ ਸੀਮਾ ਤੱਕ ਪਹੁੰਚ ਸਕਦੀਆਂ ਹਨ. ਉਹਨਾਂ ਲਈ ਸਿਰਫ ਸੈਕਸ ਹੀ ਕਾਫੀ ਹੁੰਦਾ ਹੈ. ਭਾਰਤ ਵਿੱਚ ਔਰਤਾਂ ਕਦੇ ਸੈਕਸ ਤੋਂ ਬਾਅਦ ਇਹ ਨਹੀਂ ਕਹਿੰਦੀਆਂ ਕਿ ਉਹਨਾਂ ਨੂੰ ਸੈਕਸ ਦੀ ਸੰਤੁਸ਼ਟੀ ਨਹੀਂ ਮਿਲੀ ਕਿਉਂਕਿ ਉਹ ਇਹ ਸੋਚਦੀਆਂ ਹਨ ਕਿ ਜੇਕਰ ਉਹ ਅਜਿਹਾ ਕਹਿਣਗੀਆਂ ਤਾਂ ਉਹਨਾ ਦਾ ਪਾਰਟਨਰ ਸ਼ਰਮਿੰਦਗੀ ਮਹਿਸੂਸ ਕਰੇਗਾ. ਤਾਂ ਇਸ ਕਾਰਨ ਔਰਤਾਂ ਦਾ ਆਪਣੇ ਪਾਰਟਨਰ ਨਾਲ ਸੈਕਸ ਬਾਰੇ ਖੁਲ ਕੇ ਗੱਲ ਨਾਂ ਕਰਨਾ ਹੀ ਉਹਨਾਂ ਦੀ ਅਸੰਤੁਸ਼ਟੀ ਦਾ ਕਾਰਨ ਬਣਦਾ ਹੈ.

Popular Post
Advertisement
Trending