Contact Us
  0°C
mode_comment Editor calendar_month 02.02.25  watch_later 05.49 PM  timeline 410850  numbers 183  arrow_drop_up5
ਸੁਹਾਗਰਾਤ ਤੇ ਪਤੀ ਤੋਂ ਨਹੀਂ ਹੋਇਆ ਕੁੱਝ ਤਾਂ ਲੜਕੀ ਆਪਣੇ ਪਿਓ ਨੂੰ ਫੋਨ ਲਾ ਕੇ ਕਹਿੰਦੀ ਤੁਸੀਂ ਮੈਨੂੰ ਨਾ.ਮਰਦ ਨਾਲ ਵਿਆਹ ਤਾ

ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਜਦੋਂ ਲੜਕੀ ਨੂੰ ਪਤਾ ਲੱਗਿਆ ਕਿ ਉਸਦਾ ਪਤੀ ਨਾ.ਮਰਦ ਹੈ ਤਾਂ ਉਸਨੇ ਆਪਣੇ ਪਿਓ ਨੂੰ ਫੋਨ ਕਰ ਲਿਆ ਤੇ. ਪੂਰਾ ਮਾਮਲਾ ਇਸ ਤਰਾਂ ਸੀ ਕਿ.

ਲੜਕੀ ਦਾ ਵਿਆਹ 28 ਸਤੰਬਰ ਨੂੰ ਹੋਇਆ ਸੀ. ਸੁਹਾਗਰਾਤ ਵੇਲੇ ਲੜਕੀ ਨੂੰ ਪਤਾ ਲੱਗਿਆ ਕਿ ਉਸਦਾ ਪਤੀ ਨਾ.ਮਰਦ ਹੈ ਤਾਂ ਉਸਨੇ ਆਪਣੇ ਪਿਓ ਨੂੰ ਫੋਨ ਲਾ ਕੇ ਸਾਰਾ ਕੁੱਝ ਦੱਸ ਦਿੱਤਾ ਤੇ ਕਿਹਾ ਆਪਣੇ ਨਾਲ ਧੋਖਾ ਹੋਇਆ ਹੈ ਅਤੇ ਵਿਚੋਲੇ ਨੇ ਇਹ ਗੱਲ ਆਪਣੇ ਤੋਂ ਲੁਕੋ ਕੇ ਰੱਖੀ. ਇਸ ਤੋਂ ਬਾਅਦ ਲੜਕੀ ਪੇਕੇ ਚਲੀ ਗਈ ਅਤੇ ਲੜਕੀ ਦੇ ਪਰਿਵਾਰ ਵਾਲਿਆ ਨੇ ਵਿਚੋਲੇ ਨੂੰ ਘਰੇ ਬੁਲਾ ਕੇ ਉਸ ਦਾ ਕੁਟਾਪਾ ਕਰ ਦਿੱਤਾ. ਓਧਰ ਲੜਕੇ ਦੇ ਪਰਿਵਾਰ ਵੱਲੋਂ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ. ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ. ਇਹ ਘਟਨਾ ਯੂਪੀ ਦੀ ਹੈ.

Popular Post
Advertisement
Trending