Contact Us
  0°C
mode_comment Editor calendar_month 14.11.19  watch_later 01.08 PM  timeline 123794  numbers 853  arrow_drop_down18
ਲੰਬਾ ਜਾਂ ਮੋਟਾ ਜਾਣੋ ਲੜਕੀਆਂ ਕਿਹੜਾ ਲਿੰਗ ਜਿਆਦਾ ਪਸੰਦ ਕਰਦੀਆਂ ਹਨ

ਲਿੰਗ ਦੇ ਅਕਾਰ ਨੂੰ ਲੈ ਕਿ ਪ੍ਰਾਚੀਨ ਸਮੇਂ ਤੋਂ ਵਿਵਾਦ ਚੱਲਦੇ ਆ ਰਹੇ ਹਨ, ਪਰ ਇਹ ਗੱਲ ਔਰਤਾਂ ਜਾਣਦੀਆਂ ਹਨ ਕਿ ਯੋਨੀ ਦਾ ਬਾਹਰਲਾ ਤਿੰਨ ਇੰਚ ਹਿੱਸਾ ਹੀ ਔਰਤਾਂ ਨੁੰ ਸੈਕਸ ਦਾ ਆਨੰਦ ਮਹਿਸੂਸ ਕਰਾਉਂਦਾ ਹੈ. ਬਾਕੀ ਦਾ ਅੰਦਰਲਾ ਹਿੱਸਾ ਔਰਤਾਂ ਨੂੰ ਸੈਕਸ ਦਾ ਆਨੰਦ ਦਵਾਉਣ ਦੀ ਸਮਰੱਥਾ ਨਹੀਂ ਦੱਖਦਾ. ਇਸ ਲਈ ਲਿੰਗ ਦੀ ਲੰਬਾਈ ਨਾਲੋਂ ਲਿੰਗ ਦੀ ਮੋਟਾਈ ਜਿਆਦਾ ਮਹੱਤਵ ਰੱਖਦੀ ਹੈ ਕਿਉਂਕਿ ਚਾਰ ਤੋਂ ਪੰਜ ਇੰਚ ਦਾ ਲਿੰਗ ਵੀ ਔਰਤਾਂ ਸੈਕਸ ਨੂੰ ਸੈਕਸ ਦਾ ਚਰਮ ਸੁੱਖ ਦੇ ਸਕਦਾ ਹੈ. ਆਮ ਤੌਰ ਤੇ ਅੋਰਤਾਂ ਨਾਰਮਲ ਸਾਈਜ ਦਾ ਲਿੰਗ ਹੀ ਪਸੰਦ ਕਰਦੀਆਂ ਹਨ ਕਿਉਕਿ ਜਿਆਦਾ ਲੰਬਾ ੳਤੇ ਮੋਟਾ ਲਿੰਗ ਔਰਤਾਂ ਨੂੰ ਸੈਕਸ ਦੌਰਾਨ ਤਕਲੀਫ ਦਿੰਦਾ ਹੈ. ਕੁਝ ਔਰਤਾਂ ਮੋਟਾ ਲਿੰਗ ਪਸੰਦ ਕਰਦੀਆਂ ਹਨ ਕਿਉਂਕਿ ਉਹਨਾਂ ਦੀ ਯੋਨੀ ਦੇ ਵਾਲਵ ਜਿਆਦਾ ਫੈਲੇ ਹੁੰਦੇ ਹਨ. ਕਈ ਔਰਤਾਂ ਲੰਬਾ ਅਤੇ ਮੋਟਾ ਦੋਵੇਂ ਤਰਾਂ ਦਾ ਲਿੰਗ ਪਸੰਦ ਕਰਦੀਆਂ ਹਨ ਪਰ ਅਜਿਹੀਆਂ ਔਰਤਾਂ ਬਹੁਤ ਘੱਟ ਹੁੰਦੀਆਂ ਹਨ. ਪਰ ਇਥੇ ਇੱਕ ਗੱਲ ਹੋਰ ਵੀ ਧਿਆਨ ਦੇਣ ਯੋਗ ਹੈ ਕਿ ਅੋਰਤ ਸਿਰਫ ਲੰਬੇ ਲਿੰਗ ਨਾਲ ਸੰਤੁਸ਼ਟ ਨਹੀਂ ਹੋ ਸਕਦੀ ਉਸਨੂੰ ਲਿੰਗ ਦੇ ਸਾਈਜ ਨਾਲੋਂ ਸੈਕਸ ਦਾ ਟਾਈਮ ਵੱਧ ਪਸੰਦ ਹੁੰਦਾ ਹੈ.

Popular Post
Advertisement
Trending