Contact Us
  0°C
mode_comment Editor calendar_month 26.12.19  watch_later 04.31 PM  timeline 116006  numbers 955  arrow_drop_down16
ਸੈਕਸ ਤੋਂ ਬਾਅਦ ਜਰੂਰ ਕਰਨਾ ਚਾਹੀਦਾ ਹੈ ਇਹ ਇੱਕ ਕੰਮ ਲਾਜਮੀ ਪੜੋ

ਆਮ ਤੌਰ ਤੇ ਅਜਿਹਾ ਹੁੰਦਾ ਹੈ ਕਿ ਸੈਕਸ ਕਰਨ ਤੋਂ ਬਾਅਦ ਆਦਮੀ ਅਤੇ ਔਰਤ ਰਾਤ ਉਵੇਂ ਹੀ ਸੌਂ ਜਾਂਦੇ ਹਨ ਜਾਂ ਦਿਨ ਵਿੱਚ ਵੀ ਸੈਕਸ ਕਰਨ ਤੋਂ ਬਾਅਦ ਉਂਦਾ ਹੀ ਆਪਣੇ ਅਗਲੇ ਕੰਮ ਕਰਨ ਲੱਗ ਪੈਂਦੇ ਹਨ. ਪਰ ਉਹ ਦੋਵੇਂ ਇੱਕ ਅਹਿਮ ਕੰਮ ਕਰਨਾ ਭੁੱਲ ਜਾਂਦੇ ਹਨ ਜੋ ਕਿ ਅੱਜ ਅਸੀਂ ਤੁਾਹਨੂੰ ਦੱਸਣ ਜਾ ਰਹੇ ਹਾਂ.

ਸੈਕਸ ਕਰਨ ਤੋਂ ਬਾਅਦ ਆਮ ਤੌਰ ਤੇ ੳਾਦਮੀ ਅਤੇ ਔਰਤ ਦੋਵੇਂ ਆਪਣੇ ਗੁਪਤ ਅੰਗਾਂ ਦੀ ਸਫਾਈ ਕਰਨਾ (ਚੰਗੀ ਤਰਾਂ ਧੋਣਾ) ਭੁੱਲ ਜਾਂਦੇ ਹਨ ਜਾਂ ਫਿਰ ਇਸ ਨੂੰ ਜਰੂਰੀ ਨਹੀਂ ਸਮਝਦੇ. ਪਰ ਇਹ ਬਹੁਤ ਜਰੂਰੀ ਹੈ ਕਿਉਂਕਿ ਸੈਕਸ ਤੋਂ ਬਾਅਦ ਇਹਨਾਂ ਦੀ ਸਫਾਈ ਨਾਂ ਕਰਨ ਦੇ ਕਾਰਨ ਇਥੇ ਕਈ ਤਰਾਂ ਦੇ ਬੈਕਟੀਰੀਆ ਬਣ ਜਾਦੇ ਹਨ ਅਤੇ ਇਸ ਜਗ੍ਹਾ ਤੇ ਕਈ ਰੋਗ ਪੈਦਾ ਹੋ ਸਕਦੇ ਹਨ. ਜਿਵੇਂ ਕਿ ਗੁਪਤਅੰਗ ਤੇ ਫਿੰਨਸੀ ਹੋਣਾ , ਖਾਰਸ਼ ਹੋਣਾ, ਲਾਲੀ ਰਹਿਣੀ, ਇੰਨਫੈਕਸ਼ਨ ਜਾਂ ਫਿਰ ਹੋਰ ਵੀ ਕਈ ਗੰਭੀਰ ਰੋਗ.

Popular Post
Advertisement
Trending