Contact Us
  0°C
mode_comment Editor calendar_month 17.09.17  watch_later 10.55 AM  timeline 256432  numbers 429  arrow_drop_down6
ਇਸ ਸਕੂਲ ਵਿੱਚ ਬੱਚਿਆਂ ਨੂੰ ਦਿਖਾਈਆਂ ਜਾਂਦੀਆਂ ਹਨ ਸੈਕਸੀ ਫਿਲਮਾਂ

ਬੱਚਿਆਂ ਨੂੰ ਸੈਕਸ ਬਾਰੇ ਸਿੱਖਿਆ ਦੇਣ ਦਾ ਇਸ ਸਕੂਲ ਨੇ ਨਵਾਂ ਢੰਗ ਕੱਢਿਆ ਹੈ, ਇਸ ਸਕੂਲ ਦੇ ਸਿਲੇਬਲ ਵਿੱਚ ਸੈਕਸੀ ਫਿਲਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ 1970 ਦੇ ਵਿੱਚ ਹੀ ਇਹਨਾਂ ਫਿਲਮਾਂ ਨੂੰ ਸਿਲੇਬਸ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ, ਪਰ ਹਜੇ ਵੀ ਇਸ ਦੇਸ਼ ਦੇ ਹਰ ਸਕੂਲ ਵਿੱਚ ਇਸ ਤਰਾਂ ਦੀ ਸੈਕਸ ਸਿੱਖਿਆ ਸ਼ਾਮਿਲ ਨਹੀਂ ਕੀਤੀ ਗਈ, ਇਹ ਸਾਰਾ ਮਾਮਲਾ ਡੈਨਮਾਰਕ ਦੇਸ਼ ਦਾ ਹੈ.
Popular Post
Advertisement
Trending