Contact Us
  0°C
mode_comment Editor calendar_month 05.06.19  watch_later 09.00 AM  timeline 198154  numbers 576  arrow_drop_down4
ਜੇਕਰ ਤੁਹਾਡੇ ਦਿਮਾਗ ਵਿੱਚ ਵਾਰ ਵਾਰ ਆਉਂਦੇ ਹਨ ਸੈਕਸ ਦੇ ਖਿਆਲ ਤਾਂ ਜਰੂਰ ਪੜੋ

ਵੈਸੇ ਤਾਂ ਸੈਕਸ ਨੂੰ ਕੁਦਰਤੀ ਅਤੇ ਸ਼ਰੀਰਕ ਜਰੂਰਤ ਮੰਨਿਆ ਜਾਂਦਾ ਹੈ. ਜਿਥੇ ਸੈਕਸ ਆਦਮੀ ਅਤੇ ਔਰਤ ਦੋਵਾਂ ਦੇ ਜੀਵਨ ਦਾ ਇੱਕ ਹਿੱਸਾ ਹੈ ਉਥੇ ਇਹ ਕਈ ਵਾਰ ਆਦਮੀ ਉਪਰ ਹਾਵੀ ਵੀ ਹੋ ਜਾਂਦਾ ਹੈ ਜਿਸ ਕਾਰਨ ਆਦਮੀ ਜਿਆਦਾ ਸੈਕਸ ਉਤੇਜਨਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉੇਸਦੇ ਮਨ ਵਿੱਚ ਵਾਰ ਵਾਰ ਸੈਕਸ ਦੇ ਖਿਆਲ ਆਉਣ ਲੱਗ ਪੈਂਦੇ ਹਨ ਜੋ ਕਿ ਵਿਅਕਤੀ ਦੇ ਜੀਵਨ ਲਈ ਸੱਮਸਿਆ ਖੜੀ ਕਰ ਦਿੰਦੇ ਹਨ.

ਸਭ ਤੋਂ ਪਹਿਲਾਂ ਇਸ ਦੇ ਕਾਰਨਾ ਦਾ ਜਾਣਨਾ ਬਹੁਤ ਜਰੂਰੀ ਹੈ. ਇਸ ਦੇ ਮੁਖ ਤੌਰ ਤੇ ਪੰਜ ਕਾਰਨ ਹੁੰਦੇ ਹਨ. ਜਿਆਦਾ ਪੋਰਨ ਫਿਲਮਾਂ ਦੇਖਣਾ ਜਾਂ ਸੈਕਸੀ ਕਹਾਣੀਆਂ ਪੜਣਾ ਜਾਂ ਹੋਰ ਅਸਲੀਲ ਸਮੱਗਰੀ ਦੇਖਣਾ, ਜਿਆਦਾ ਹਸਤਮੈਥੁਨ ਕਰਨਾ, ਕਿਸੇ ਨੂੰ ਸੈਕਸ ਕਰਦੇ ਹੋਏ ਦੇਖ ਲੈਣਾ, ਜਿਆਦਾ ਚਿੰਤਾ, ਸਟ੍ਰੈਸ, ਡਿਪਰੈਸ਼ਨ ਜਾਂ ਸੈਕਸ ਪਾਰਟਨਰ ਦਾ ਨਾ ਹੋਣਾ.

ਇਸ ਤੋਂ ਬਾਅਦ ਵਾਰੀ ਆਉਂਦੀ ਹੈ ਕਿ ਇਸ ਤੋਂ ਕਿਸ ਤਰਾਂ ਬਚਿਆ ਜਾ ਸਕਦਾ ਹੈ ਜਾਂ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ. ਸਭ ਤੋਂ ਪਹਿਲਾ ਤਾਂ ਅਸ਼ਲੀਲ ਸੱਮਗਰੀ ਜਾਂ ਪੋਰਨ ਫਿਲਮਾ ਦੇਖਣੀਆ ਬੰਦ ਕਰ ਦਿਓ. ਸੈਕਸ ਦੀ ਇਛਾ ਨੂੰ ਘਟਾਉਣ ਲਈ ਹਸਤਮੈਥੁਨ ਨਾਂ ਕਰੋ ਸਗੋਂ ਆਪਣੇ ਦਿਮਾਗ ਨੂੰ ਕਿਸੇ ਹੋਰ ਪਾਸੇ ਲਗਾਓ. ਅਜਿਹੇ ਫ੍ਰੈਡ ਸਰਕਲ ਤੋਂ ਦੂਰ ਰਹੋ ਜਿਸ ਵਿੱਚ ਹਮੇਸ਼ਾ ਹੀ ਸੈਕਸ ਨੂੰ ਲੈ ਕੇ ਗੱਲਾਂ ਚਲਦੀਆਂ ਹੋਣ. ਆਪਣਾ ਵਿਹਲਾ ਸਮਾਂ ਆਪਣੇ ਪਰਿਵਾਰ ਵਿੱਚ ਬੈਠ ਕੇ ਬਿਤਾਓ, ਆਪਣੇ ਆਪ ਨੂੰ ਬਿਜੀ ਰੱਖਣ ਦੀ ਕੋਸ਼ਿਸ ਕਰੋ. ਇਸ ਤੋਂ ਇਲਾਵਾ ਮੁਲੱਠੀ ਦਾ ਪਾਅੂਡਰ ਬਣਾ ਕਟੇ ਇਸਦਾ ਸੇਵਨ ਕਰੋ ਇਸ ਨਾਲ ਵੀ ਕਾਮ ਇਛਾ ਘਟਦੀ ਹੈ. ਜੇਕਰ ਇਹਨਾਂ ਚੀਜਾਂ ਦੇ ਬਾਵਜੂਦ ਵੀ ਤੁਹਾਨੂੰ ਇਹ ਸੱਮਸਿਆ ਆ ਰਹੀ ਹੈ ਤਾ ਕਿਸੇ ਡਾਕਟਰ ਨਾਲ ਸੰਪਰਕ ਕਰੋ.

Popular Post
Advertisement
Trending