Contact Us
  0°C
mode_comment Editor calendar_month 21.04.19  watch_later 04.00 PM  timeline 268840  numbers 392  arrow_drop_down4
ਜਾਣੋ ਦੁਨੀਆਂ ਦਾ ਸਭ ਤੋਂ ਲੰਬਾ ਲਿੰਗ ਕਿਸ ਆਦਮੀ ਦਾ ਹੈ ਅਤੇ ਇਸਦੀ ਲੰਬਾਈ ਕਿੰਨੀ ਹੈ

ਆਮ ਤੌਰ ਤੇ ਭਾਰਤ ਵਿੱਚ ਲਿੰਗ ਦੀ ਔਸਤਨ ਲੰਬਾਈ ਲੱਗਭੱਗ ਛੇ ਇੰਚ ਹੁੰਦੀ ਹੈ ਅਤੇ ਵਿਦੇਸੀ ਆਦਮੀਆਂ ਦੇ ਲਿੰਗ ਦੀ ਲੰਬਾਈ ਲੱਗਭੱਗ ਨੌਂ ਇੰਚ ਤੱਕ ਹੁੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਉਸ ਆਦਮੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਲਿੰਗ ਦੁਨੀਆਂ ਵਿੱਚ ਸਭ ਤੋਂ ਵੱਡਾ ਹੈ. ਇਸ ਆਦਮੀ ਦਾ ਨਾਂਮ ਰਾਬਟੋ ਕੈਬਰੇਰਾ ਹੈ. ਅਤੇ ਇਸ ਦੇ ਲਿੰਗ ਦੀ ਲੰਬਾਈ 18.9 ਇੰਚ ਹੈ. ਪਰ ਲਿੰਗ ਦੀ ਇੰਨੀ ਜਿਆਦਾ ਲੰਬਾਈ ਹੋਣ ਕਾਰਨ ਉਹ ਬੇਰੁਜਗਾਰ ਹੈ ਅਤੇ ਉਸ ਨੂੰ ਕਿਸੇ ਵੀ ਜਗ੍ਹਾ ਨੌਕਰੀ ਨਹੀਂ ਮਿਲਦੀ ਉਸਨੂੰ ਸਿਰਫ ਸਰਕਾਰੀ ਸਹੂਲਤਾਂ ਹੀ ਮਿਲਦੀਆਂ ਹਨ. ਉਸਨੂੰ ਆਪਣਾ ਲਿੰਗ ਛੋਟਾ ਕਰਵਾਉਣ ਲਈ ਕਈ ਡਾਕਟਰਾਂ ਨੇ ਵੀ ਆਫਰ ਦਿੱਤੇ ਪਰ ਉਸ ਨੇ ਮਨ੍ਹਾ ਕਰ ਦਿੱਤਾ. ਉਸ ਨੇ ਕਿਹਾ ਕਿ ਉਹ ਦੁਨੀਆਂ ਵਿੱਚ ਸਭ ਤੋਂ ਵੱਡੇ ਲਿੰਗ ਕਾਰਨ ਹੀ ਮਸ਼ਹੂਰ ਹੈ ਅਤੇ ਉਹ ਆਪਣਾ ਨਾ ਗਿੰਨੀਜ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕਰਵਾਉਣਾ ਚਾਹੁੰਦਾ ਹੈ.

Popular Post
Advertisement
Trending