Contact Us
  0°C
mode_comment Editor calendar_month 14.09.26  watch_later 05.13 PM  timeline 12760  numbers 1710  arrow_drop_down29
ਲੜਕੀ ਕਹਿੰਦੀ ਮੇਰਾ ਪਤੀ ਮਹੀਨੇ ਵਿੱਚ ਸਿਰਫ ਇੱਕ ਵਾਰ ਸੰ.ਬੰ.ਧ ਬਣਾਉਂਦਾ ਤੇ ਓਹ ਵੀ ਦੋ ਮਿੰਟ ਵਿੱਚ ਹੀ ਹੁਣ ਕੀ ਕਰਾ ਮੈਂ

ਵਿਆਹ ਤੋਂ ਬਾਅਦ ਹਰ ਇੱਕ ਦੀ ਨਵੀਂ ਜਿੰਦਗੀ ਦੀ ਸ਼ੁਰੂਆਤ ਹੁੰਦੀ ਹੈ. ਹਰ ਕੋਈ ਚਾਹੁੰਦਾ ਕਿ ਉਹਨਾਂ ਦਾ ਵਿਆਉਤਾ ਜੀਵਨ ਖੁਸ਼ੀਆਂ ਭਰਿਆ ਹੋਵੇ. ਪਰ ਕਈ ਵਾਰ ਇੱਕ ਛੋਟੀ ਜਿਹੀ ਗੱਲ ਜਾਂ ਬੇਵਕੂਫੀ ਵੀ ਤਲਾਕ ਦਾ ਕਾਰਨ ਬਣ ਜਾਂਦੀ ਹੈ. ਜਾਣੋ ਅੱਗੇ ਪੂਰਾ ਮਾਮਲਾ.

ਲੜਕੀ ਨੇ ਦੱਸਿਆ ਕਿ ਉਸਦਾ ਵਿਆਹ ਡੇਢ ਸਾਲ ਪਹਿਲਾਂ ਹੋਇਆ ਸੀ. ਉਸਦਾ ਪਤੀ ਅਤੇ ਓਹ ਅਲੱਗ ਅੱਲਗ ਸ਼ਹਿਰਾਂ ਵਿੱਚ ਨੌਕਰੀ ਕਰਦੇ ਸਨ. ਅਤੇ ਮਹੀਨੇ ਵਿੱਚ 2-3 ਦਿਨ ਹੀ ਇਕੱਠੇ ਹੁੰਦੇ ਸਨ. ਲੜਕੀ ਕਹਿੰਦੀ ਇਹਨਾਂ ਦਿਨਾਂ ਵਿਚੋਂ ਵੀ ਮੇਰਾ ਪਤੀ ਬੱਸ ਸਿਰਫ 1 ਦਿਨ ਹੀ ਸੰ.ਬੰ.ਧ ਬਣਾਉਣ ਲਈ ਰਾਜੀ ਹੁੰਦਾ ਸੀ. ਜਦੋਂ ਮੈਂ ਸੰ.ਬੰ.ਧ ਲਈ ਕਹਿੰਦੀ ਤਾਂ ਓਹ ਮਨਾਂ ਕਰ ਦਿੰਦਾ ਜਿਸ ਕਾਰਨ ਮੈਨੂੰ ਬਹੁਤ ਬੁਰਾ ਲੱਗਦਾ. ਉਸਨੂੰ ਟਾਈਮ ਦੀ ਬਹੁਤ ਸੱਮਸਿਆ ਸੀ ਓਹ ਸਿਰਫ 30 ਸੈਕਿੰਡ ਤੋਂ 1 ਮਿੰਟ ਤੱਕ ਹੀ ਸੰ.ਬੰ.ਧ ਬਣਾ ਪਾਉਂਦਾ. ਜਿਸ ਕਾਰਨ ਸਾਡੇ ਵਿੱਚ ਲੜਾਈ ਹੋਣ ਲੱਗ ਗਈ. ਹੁਣ ਮੈਂ ਤਲਾਕ ਦਾ ਫੈਸਲਾ ਲਿਆ ਹੈ ਪਰ ਮੇਰਾ ਪਤੀ ਤਲਾਕ ਲਈ ਰਾਜੀ ਨਹੀਂ ਹੈ. ਇਹ ਘਟਨਾ ਦਿੱਲੀ ਦੀ ਹੈ.

Popular Post
Advertisement
Trending