Contact Us
  0°C
mode_comment Editor calendar_month 07.01.20  watch_later 02.42 PM  timeline 109318  numbers 1038  arrow_drop_down6
ਜਾਣੋ ਪੋਰਨ (ਸੈਕਸੀ) ਫਿਲਮਾਂ ਵਾਲੇ ਆਦਮੀ ਕਿਵੇਂ ਵਧਾਉਂਦੇ ਹਨ ਆਪਣੇ ਲਿੰਗ ਦਾ ਸਾਈਜ

ਆਮ ਤੌਰ ਤੇ ਤੁਸੀਂ ਦੇਖਿਆ ਹੋਵੇਗਾ ਕਿ ਪੋਰਨ ਫਿਲਮਾਂ ਵਿੱਚ ਆਦਮੀਆਂ ਦੇ ਲਿੰਗ ਦੇ ਸਾਈਜ ਆਮ ਆਦਮੀਆਂ ਦੇ ਲਿੰਗ ਦੇ ਸਾਈਜ ਨਾਲੋਂ ਕਾਫੀ ਜਿਆਦਾ ਵੱਡੇ ਹੁੰਦੇ ਹਨ. ਇਹ ਦੇਖ ਕੇ ਤੁਹਾਡੇ ਮਨ ਵਿੱਚ ਕਈ ਵਾਰ ਇਹ ਖਿਆਲ ਆਇਆ ਹੋਵੇਗਾ ਕਿ ਇਹ ਆਪਣੇ ਲਿੰਗ ਦਾ ਸਾਈਜ ਕਿਸ ਤਰਾਂ ਵਧਾਉਂਦੇ ਹਨ. ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰਾ ਸੱਚ ਦੱਸਣ ਜਾ ਰਹੇ ਹਾਂ ਕਿ ਇਸ ਤਰਾਂ ਕਿਵੇਂ ਹੁੰਦਾ ਹੈ.

ਤੁਹਾਨੂੰ ਦੱਸ ਦਈਏ ਕਿ ਅਸਲ ਜਿੰਦਗੀ ਵਿੱਚ ਉਹਨਾਂ ਦੇ ਲਿੰਗ ਦੇ ਸਾਈਜ ਐਨੇ ਨਹੀਂ ਹੁੰਦੇ ਅਜਿਹਾ ਸਿਰਫ ਫਿਲਮਾਂ ਵਿੱਚ ਹੀ ਹੁੰਦਾ ਹੈ. ਇਹਨਾਂ ਫਿਲਮਾਂ ਵਿੱਚ ਲਿੰਗ ਨੂੰ ਵਧਾਉਣ ਲਈ ਮੁੱਖ ਤੌਰ ਤੇ ਤਿੰਨ ਤਰੀਕੇ ਵਰਤੇ ਜਾਂਦੇ ਹਨ. ਪਹਿਲਾਂ ਹੈ : ਫੇਕ ਲਿੰਗ ਮਤਲਬ ਕਿ ਜੋ ਵੀ ਫਿਲਮ ਵਿੱਚ ਦਿਖਦਾ ਹੈ ਉਹ ਅਸਲੀ ਨਹੀਂ ਹੁੰਦਾ ਇਹ ਅਸਲੀ ਲਿੰਗ ਉਪਰ ਇਕ ਤਰਾਂ ਦੀ ਪਰਤ ਚੜੀ ਹੁੰਦੀ ਹੈ ਭਾਵ ਇਹ ਇਕ ਨਕਲੀ ਲਿੰਗ ਅਸਲੀ ਲਿੰਗ ਉਪਰ ਚੜਿਆ ਹੁੰਦਾ ਹੈ. ਦੂਜਾ ਤਰੀਕਾ ਹੈ ਸਰਜਰੀ: ਪੋਰਨ ਫਿਲਮਾਂ ਵਿੱਚ ਕਈ ਐਕਟਰ ਆਪਣੇ ਲਿੰਗ ਦੀ ਸਰਜਰੀ ਕਰਵਾ ਲੈਂਦੇ ਹਨ ਜਿਸ ਨਾਲ ਉਹ ਮਨਚਾਇਆ ਲਿੰਗ ਦਾ ਸਾਈਜ ਪ੍ਰਾਪਤ ਕਰ ਲੈਂਦੇ ਹਨ. ਤੀਜਾ ਤਰੀਕਾ ਹੈ ਕੈਮਰੇ ਦਾ ਐਂਗਲ: ਕਿਸੇ ਵੀ ਪੋਰਨ ਫਿਲਮ ਦੀ ਸ਼ੂਟਿੰਗ ਲਈ ਕੈਮਰੇ ਦਾ ਬਹੁਤ ਮਹੱਤਵਪੂਰਨ ਰੋਲ ਹੁੰਦਾ ਹੈ. ਕੈਮਰੇ ਦੇ ਐਂਗਲ ਇਸ ਤਰਾਂ ਸੈਟ ਕੀਤੇ ਜਾਂਦੇ ਹਨ ਕਿ ਲਿੰਗ ਦਾ ਸਾਈਜ ਆਮ ਨਾਲੌਂ ਵੱਡਾ ਦਿਖੇ ਅਤੇ ਇਸ ਵਿੱਚ ਬਹੁਤ ਸਾਰੀ ਐਡਿਟਿੰਗ ਵੀ ਕੀਤੀ ਜਾਦੀ ਹੈ. ਜੇਕਰ ਸਰਲ ਭਾਸਾ ਵਿੱਚ ਕਿਹਾ ਜਾਵੇ ਲਿਮਗ ਦਾ ਸਾਈਜ ਫੇਕ ਹੁੰਦਾ ਹੈ.

Popular Post
Advertisement
Trending