Contact Us
  0°C
mode_comment Editor calendar_month 24.09.19  watch_later 04.08 PM  timeline 118690  numbers 926  arrow_drop_down11
ਔਰਤਾਂ ਦੀ ਯੋਨੀ ਨੂੰ ਟਾਈਟ ਬਣਾਉਣ ਦੇ ਘਰੇਲੂ ਤਰੀਕੇ

ਵਿਆਹ ਤੋਂ ਬਾਅਦ ਜਾਂ ਫਿਰ ਬੱਚਾ ਪੈਦਾ ਕਰਨ ਤੋਂ ਬਾਅਦ ਹਰ ਇੱਕ ਔਰਤ ਦੇ ਮਨ ਵਿੱਚ ਇਹੀ ਇੱਛਾ ਹੁੰਦੀ ਹੈ ਕਿ ਉਸ ਦੀ ਯੋਨੀ ਦੀ ਕਸਾਵਟ ਫਿਰ ਤੋਂ ਵਾਪਿਸ ਆ ਜਾਵੇ. ਅਤੇ ਪਹਿਲਾਂ ਵਾਂਗ ਉਸਦੀ ਯੋਨੀ ਟਾਈਟ ਹੋ ਜਾਵੇ.

ਘਰੇਲੂ ਤਰੀਕੇ ਨਾਲ ਯੋਨੀ ਦੀ ਕਸਾਵਟ ਨੂੰ ਵਾਪਿਸ ਲੈ ਕੇ ਆਉਣਾ ਬਹੁਤ ਹੀ ਸਰਲ ਹੈ. ਇਸ ਵਿੱਚ ਸਭ ਤੋਂ ਪਹਿਲਾ ਤਰੀਕਾ ਹੈ ਐਲੋਵੀਰਾ ਜੈੱਲ. ਐਲੋਵੀਰਾ ਜੈੱਲ ਵਿੱਚ ਉਂਗਲੀ ਡੋਬ ਕੇ 5-6 ਵਾਰ ਯੋਨੀ ਦੇ ਚਾਰੋ ਪਾਸੇ ਲਗਾਓ. ਦੂਸਰਾ ਤਰੀਕਾ ਆਂਵਲਾ (Gooseberry) ਇਸ ਦਾ ਜੂਸ ਕੱਢ ਕੇ ਯੋਨੀ ਦੇ ਚਾਰੇ ਪਾਸੇ 4-5 ਵਾਰ ਲਗਾਓ. ਯੋਨੀ ਨੂੰ ਟਾਈਟ ਕਰਨ ਦੇ ਲਈ ਵੀ ਟਾਈਟ ਜੈੱਲ (V Tight Gel) ਦਾ ਵੀ ਇਸਤੇਮਾਲ ਕਰ ਸਕਦੇ ਹੋ. ਇਸ ਤੋਂ ਇਲਾਵਾ ਵਿਟਾਮਿਨ ਈ ਦੇ ਕੈਪਸੂਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ. ਇਸ ਕੈਪਸੂਲ ਨੂੰ ਯੋਨੀ ਦੇ ਵਿੱਚ ਰੱਖਿਆ ਜਾ ਸਕਦਾ ਹੈ. ਇਹ ਕੈਪਸੂਲ ਜੈੱਲ ਬੇਸਡ ਹੁੰਦੇ ਹਨ ਇਹਨਾਂ ਨੂੰ ਤੋੜਣ ਦੀ ਲੋੜ ਨਹੀਂ ਹੁੰਦੀ ਹੈ.

Popular Post
Advertisement
Trending