Contact Us
  0°C
mode_comment Editor calendar_month 25.01.20  watch_later 06.18 PM  timeline 102168  numbers 1101  arrow_drop_down4
ਇੱਕ ਗਿਲਾਸ ਦੁੱਧ ਵਿੱਚ ਮਿਲਾ ਲਵੋ ਇਹ ਚੀਜ ਮਿਲੇਗੀ ਵੈਗਰਾ ਤੋਂ ਵੀ ਵੱਧ ਸੈਕਸ ਪਾਵਰ

ਸਾਰੇ ਲੋਕ ਸੈਕਸ ਦੀ ਪਾਵਰ ਵਧਾਉਣ ਲਈ ਵੈਗਰਾ ਦਾ ਇਸਤੇਮਾਲ ਕਰਦੇ ਹਨ, ਇਸ ਦੇ ਲਗਾਤਾਰ ਇਸਤੇਮਾਲ ਨਾਲ ਸ਼ਰੀਰ ਉਪਰ ਕਈ ਬੁਰੇ ਪ੍ਰਭਾਵ ਹੋ ਸਕਦੇ ਹਨ. ਪਰ ਕੀ ਤੁਸੀਂ ਜਾਣਦੇ ਹੋ? ਕੁਝ ਘਰੇਲੂ ਨੁਸਖਿਆਂ ਦੀ ਨਾਲ ਤੁਸੀਂ ਵੈਗਰਾ ਤੋਂ ਬਿੱਲਕੁਲ ਛੁਟਕਾਰਾ ਪਾ ਸਕਦੇ ਹੋ.ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚਿਜਾਂ ਦੱਸਣ ਜਾ ਰਹੇ ਹਾਂ ਜਿਹਨਾਂ ਨੂੰ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਵੈਗਰਾ ਤੋਂ ਵੱਧ ਸੈਕਸ ਪਾਵਰ ਪਾ ਸਕਦੇ ਹੋ.

ਪਹਿਲੀ ਹੈ ਬਰਗਦ ਦੇ ਦਰਖਤ ਦੀਆਂ ਜੜਾਂ ਦਾ ਪਾਊਡਰ: ਇਸ ਦੇ ਦੋ-ਤਿੰਨ ਚਮਚ ਦੁੱਧ ਵਿੱਚ ਮਿਲਾ ਕੇ ਪੀਓਗੇ ਤਾਂ ਵੈਗਰਾ ਵਰਗੀ ਪਾਵਰ ਮਿਲੇਗੀ. ਦੂਸਰਾ ਹੈ ਅਦਰਕ: ਇੱਕ ਕੱਪ ਦੁੱਧ ਵਿੱਚ ਇੱਕ ਚਮਚ ਪਿਸੇ ਹੋਏ ਅਦਰਕ ਨੂੰ ਉਬਾਲੋ, 15-20 ਮਿੰਟ ਧੀਮੀ ਅੱਗ ਤੇ ਉਬਾਲੋ ਅਤੇ ਸਵਾਦ ਅਨੁਸਾਰ ਚੀਨੀ ਪਾਓ. ਇਸ ਦੀ ਨਾਲ ਕੁੱਝ ਹੀ ਸਮੇਂ ਵਿੱਚ ਸੈਕਸ ਪਾਵਰ ਵਧਣ ਲੱਗੇਗੀ. ਤੀਜਾ ਅਸ਼ਵਗੰਧਾ ਪਾਊਡਰ: ਰੋਜਾਨਾ ਦੁੱਧ ਵਿੱਚ ਇੱਕ ਚਮਚ ਅਸ਼ਵਗੰਧਾ ਪਾਊਡਰ ਮਿਲਾ ਕੇ ਪਿਣ ਨਾਲ ਵੀ ਸੈਕਸ ਪਾਵਰ ਵਧਦੀ ਹੈ. ਉਪਰ ਦਿੱਤੇ ਹੋਏ ਕਿਸੇ ਵੀ ਵਿੱਚੋਂ ਤੁਸੀਂ ਕੋਈ ਵੀ ਆਪਣੀ ਇੱਛਾ ਅਨੁਸਾਰ ਇੱਕ ਨੁਸਖਾ ਵਰਤ ਸਕਦੇ ਹੋ.

Popular Post
Advertisement
Trending