Contact Us
  0°C
mode_comment Editor calendar_month 18.09.19  watch_later 01.03 PM  timeline 94050  numbers 1159  arrow_drop_down5
ਇਸ ਦੇਸੀ ਤੇਲ ਨਾਲ ਇੱਕ ਹਫਤੇ ਵਿੱਚ ਵਧਾਓ ਲਿੰਗ ਦਾ ਸਾਈਜ

ਕੀ ਤੁਸੀਂ ਵੀ ਆਪਣੇ ਲਿੰਗ ਦੇ ਸਾਈਜ ਨੂੰ ਲੈ ਕੇ ਪਰੇਸ਼ਾਨ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਲਿੰਗ ਬਹੁਤ ਛੋਟਾ ਹੈ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਦੇਸੀ ਤੇਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਹਨਾਂ ਦੀ ਮੱਦਦ ਨਾਲ ਤੁਸੀਂ ਆਪਣੇ ਲਿੰਗ ਦੇ ਸਾਈਜ ਨੂੰ ਕਾਫੀ ਹੱਦ ਤੱਕ ਵਧਾ ਸਕਦੇ ਹੋ.

ਰਾਤ ਨੂੰ ਸੌਣ ਤੋਂ ਲੱਗਭੱਗ 10 ਮਿੰਟ ਪਹਿਲਾਂ ਲਿੰਗ ਤੇ ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ. ਹਿੰਗ ਨੂੰ ਪੀਸ ਕੇ ਉਸ ਵਿੱਚ ਸ਼ਹਿਦ ਮਿਲਾ ਕੇ ਰਾਤ ਨੂੰ ਸੌਣ ਸਮੇਂ ਲਗਾਓ ਇਸ ਨਾਲ ਲਿੰਗ ਦੀ ਮੋਟਾਈ ਵਧੇਗੀ. ਮਿਸ਼ਰੀ ਅਤੇ ਸੇਂਧਾਨਮਕ ਨੂੰ ਪੀਸ ਕੇ ਦੁੱਧ ਵਿੱਚ ਮਿਲਾ ਕੇ ਲਿੰਗ ਤੇ ਲਗਾਉਣ ਨਾਲ ਇਸ ਦਾ ਅਕਾਰ ਵਧੇਗਾ, ਇੱਕ ਚਮਚ ਚਮੇਲੀ ਦੇ ਤੇਲ ਵਿੱਚ ਚੁਟਕੀ ਭਰ ਅਸੰਗਧ ਚੂਰਨ ਮਿਲਾ ਕੇ ਲਿੰਗ ਤੇ ਮਾਲਿਸ਼ ਕਰਨ ਨਾਲ ਲਿੰਗ ਮਜਬੂਤ ਹੁੰਦਾ ਹੈ. ਤਿਲ ਦੇ ਤੇਲ ਦੀ ਮਾਲਿਸ਼ ਕਰਨ ਨਾਲ ਵੀ ਲਿੰਗ ਦਾ ਸਾਈਜ ਵਧਦਾ ਹੈ. ਲਿੰਗ ਦੀ ਤਾਕਤ ਲਈ ਖਜੂਰ ਦਾ ਫਲ ਬਹੁਾ ਵਧੀਆ ਹੈ. ਇੱਕ ਧਿਆਨ ਦੇਣ ਵਾਲੀ ਗੱਲ ਜੇਕਰ ਤੁਹਾਡਾ ਲਿੰਗ 5 ਇੰਚ ਦੇ ਆਸ ਪਾਸ ਹੈ ਤਾਂ ਇਹ ਔਰਤ ਲਈ ਕਾਫੀ ਹੁੰਦਾ ਹੈ ਕਿਉਂਕਿ ਔਰਤਾਂ ਨੂੰ ਲਿੰਗ ਦਾ ਸਾਈਜ ਨਾਲੋਂ ਸੈਕਸ ਦਾ ਟਾਈਮ ਜਿਆਦਾ ਚਾਹੀਦਾ ਹੈ. ਅੰਤ ਵਿਚ ਜੇਕਰ ਤੁਸੀਂ ਲਿੰਗ ਦਾ ਸਾਈਜ ਵਧਾਉਣਾ ਚਾਹੁੰਦੇ ਹੋ ਤਾਂ ਉਪਰ ਲਿਖੀਆਂ ਤਕਨੀਕਾਂ ਵਿੱਚੋਂ ਕੋਈ ਵੀ ਇਸਤੇਮਾਲ ਕਰ ਕੇ ਦੇਖ ਸਕਦੇ ਹੋ. ਪਰ ਕਦੇ ਵੀ ਇੰਟਰਨੈਟ ਉਪਰ ਦਿਖਾਈਆਂ ਜਾਣ ਵਾਲੀਆਂ ਲਿੰਗ ਵਧਾਓ ਦਵਾਈਆਂ ਨਾਂ ਖਰੀਦੋ ਇਹ ਬਹੁਤ ਨੁਕਸਾਨਦੇਹ ਹੁੰਦੀਆਂ ਹਨ.

Popular Post
Advertisement
Trending