Contact Us
  0°C
mode_comment Editor calendar_month 18.12.17  watch_later 03.36 PM  timeline 289146  numbers 340  arrow_drop_down1
ਇੱਕ ਲੱਖ ਆਦਮੀਆਂ ਨਾਲ ਸੈਕਸ ਕਰਨ ਭਾਰਤ ਆ ਰਹੀ ਵਿਦੇਸ਼ੀ ਕੁੜੀ

ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਹ ਵੀ ਕੋਈ ਨਾਂ ਕੋਈ ਰਿਕਾਰਡ ਬਣਾਵੇ ਚਾਹੇ ਉਹ ਆਦਮੀ ਹੋਵੇ ਜਾਂ ਔਰਤ, ਪਰ ਅੱਜ ਅਸੀਂ ਤੁਹਾਨੂੰ ਜਿਸ ਲੜਕੀ ਬਾਰੇ ਦੱਸਣ ਜਾ ਰਹੇ ਹਾਂ ਉਹ ਇੱਕ ਅਜੀਬ ਹੀ ਤਰਾਂ ਦਾ ਰਿਕਾਰਡ ਬਣਾਉਣਾ ਚਾਹੁੰਦੀ ਹੈ, ਇਸ ਦੇ ਲਈ ਇਹ ਲੜਕੀ 1 ਲੱਖ ਲੋਕਾਂ ਨਾਲ ਸੈੈਕਸ ਕਰਨਾ ਚਾਹੁੰਦੀ ਹੈ.

ਇਸ ਲੜਕੀ ਦੇ ਅਨੁਸਾਰ ਪੋਲੈਂਡ ਵਿੱਚ ਸੈਕਸ ਦਾ ਵਿਸ਼ਾ ਅਜੇ ਵੀ ਵਰਜਿਤ ਵਿਸ਼ਾ ਮੰਨਿਆ ਜਾਂਦਾ ਹੈ, ਇਸ ਲਈ ਉਹ ਸੈਕਸ ਦੀ ਸੰਤੁਸ਼ਟੀ ਲਈ ਪੂਰੀ ਦੁਨੀਆ ਵਿੱਚ ਚੱਕਰ ਲਗਾਵੇਗੀ, ਅਤੇ ਸੈਕਸ ਦੀ ਸੰਤੁਸ਼ਟੀ ਪ੍ਰਾਪਤ ਕਰੇਗੀ, ਉਸ ਨੇ ਕਿਹਾ ਹੈ ਕਿ ਉਹ ਪੋਲੈਂਡ, ਯੂਰਪ ਅਤੇ ਪੂਰੇ ਸੰਸਾਰ ਦੇ ਲੋਕਾਂ ਨਾਲ ਸੈਕਸ ਕਰੇਗੀ ਇਸ ਸੂਚੀ ਵਿੱਚ ਭਾਰਤ ਦਾ ਵੀ ਨੰਬਰ ਹੈ, ਇਸ ਮਿਸ਼ਨ ਦੇ ਲਈ ਇਸ ਲੜਕੀ ਨੇ ਕੋਈ ਸ਼ਡਿਊਲ ਨਿਰਧਾਰਤ ਨਹੀਂ ਕੀਤੇ, ਉਹ ਜਿਸ ਵੀ ਜਗ੍ਹਾ ਤੇ ਜਾਣਾ ਚਾਹੇਗੀ ਉਸ ਦੀ ਜਾਣਕਾਰੀ ਉਹ ਵੈਬਸਾਈਟ ਅਤੇ ਫੇਸਬੁੱਕ ਪੇਜ ਤੇ ਦੇ ਦੇਵਗੀ, ਆਸਟਰੀਅਨ ਟਾਈਮਜ ਦੀ ਇੱਕ ਇੰਟਰਵਿਊ ਵਿੱਚ ਉਸ ਤੋਂ ਪੁੱਛਿਆ ਗਿਆ ਕਿ ਉਹ ਇੱਕ ਆਦਮੀ ਨਾਲ ਕਿੰਨਾ ਟਾਈਮ ਸੈਕਸ ਕਰਗੀ ਤਾਂ ਉਸਨੇ ਕਿਹਾ "ਏਹ ਹਰ ਇੱਕ ਵਿਅਕਤੀ ਨਾਲ ਲੱਗਭੱਗ 20 ਮਿੰਟ ਦਾ ਬਿਤਾਏਗੀ" ਉਸਦਾ ਜਿੰਦਗੀ ਵਿੱਚ ਸਿਰਫ ਇੱਕੋ ਹੀ ਲਕਸ਼ ਹੈ ਅਤੇ ਉਹ ਹੈ ਸੈਕਸ.

Popular Post
Advertisement
Trending