Contact Us
  0°C
mode_comment Editor calendar_month 21.03.19  watch_later 07.06 PM  timeline 112992  numbers 987  arrow_drop_down5
ਜੇਕਰ ਲਿੰਗ ਹੈ ਛੋਟਾ ਹੈ ਤਾਂ ਵਰਤੋ ਇਹ ਸੈਕਸ ਪੋਜੀਸ਼ਨਾਂ ਮਿਲੇਗੀ ਸੈਕਸ ਦੀ ਪੂਰੀ ਸੰਤੁਸ਼ਟੀ

ਅਕਸਰ ਲੋਕ ਸੋਚਦੇ ਹਨ ਲਿੰਗ ਦਾ ਜਿਆਦਾ ਸਾਈਜ ਸੈਕਸ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ. ਆਮ ਤੌਰ ਤੇ ਉਤੇਜਿਤ ਲਿੰਗ ਦਾ ਸਾਈਜ 5-6 ਇੰਚ ਹੁੰਦਾ ਹੈ. ਜੇਕਰ ਤੁਸੀਂ ਇਹ ਸੋਚਦੇ ਹੋ ਕਿ ਤੁਹਾਡੇ ਲਿੰਗ ਦਾ ਸਾਈਜ ਛੋਟਾ ਹੈ ਤਾਂ ਤੁਹਾਨੂੰ ਚਿੰਤਾਂ ਕਰਨ ਦੀ ਕੋਈ ਜਰੂਰਤ ਨਹੀਂ ਹੈ. ਅੱਜ ਅਸੀਂ ਤੁਹਾਨੂੰ ਅਜਿਹੀਆਂ ਪੋਜੀਸ਼ਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਛੋਟੇ ਲਿੰਗ ਨਾਲ ਵੀ ਤੁਸੀਂ ਆਪਣੇ ਪਾਰਟਰ ਨੂੰ ਸੰਤੁਸ਼ਟ ਕਰ ਸਕਦੇ ਹੋ ਅਤੇ ਖੁਦ ਵੀ ਸੈਕਸ ਦਾ ਪੂਰਾ ਆਨੰਦ ਲੈ ਸਕਦੇ ਹੋ.

ਸਭ ਤੋਂ ਪਹਿਲੀ ਪੋਜੀਸ਼ਨ ਹੈ ਡੋਗੀ ਸਟਾਈਲ ਇਸ ਵਿੱਚ ਔਰਤ ਆਦਮੀ ਅੱਗੇ ਆਪਣੀਆਂ ਕੂਹਣੀਆਂ ਦੇ ਬਲ ਝੁੱਕ ਜਾਂਦੀ ਹੈ ਇਸ ਨੂੰ ਡੋਗੀ ਸਟਾਈਲ ਪੋਜੀਸ਼ਨ ਕਹਿੰਦੇ ਹਨ. ਦੂਸਰੀ ਹੈ ਵੂਮੈਨ ਆਨ ਟੌਪ ਮਤਲਬ ਇਸ ਪੋਜੀਸ਼ਨ ਵਿੱਚ ਔਰਤ ਆਦਮੀ ਦੇ ਉਪਰ ਬੈਠ ਕੇ ਸੈਕਸ ਕਰਦੀ ਹੈ ਅਤੇ ਆਦਮੀ ਨੇਚੇ ਲੇਟਦਾ ਹੈ. ਤੀਸਰੀ ਹੈ ਲੋਟਸ ਸੈਕਸ ਪੋਜੀਸ਼ਨ ਇਸ ਵਿੱਚ ਆਦਮੀ ਪੈਰ ਫੈਲਾ ਕੇ ਬੈਠ ਜਾਂਦਾ ਹੈ ਅਤੇ ਔਰਤ ਆਦਮੀ ਦੇ ਵੱਲ ਮੂੰਹ ਕਰਕੇ ਉਸਦੀ ਗੋਦ ਵਿੱਚ ਬੈਠ ਜਾਂਦੀ ਹੈ. ਚੌਥੀ ਹੈ ਸਿਪਲਟਿੰਗ ਬੰਬੂ ਸੈਕਸ ਪਜੀਸ਼ਨ ਇਸ ਵਿੱਚ ਅੋਰਤ ਆਪਣੀ ਪਿਠ ਦੇ ਬਲ ਬਿਸਤਰ ਤੇ ਲੇਟ ਜਾਂਦੀ ਹੈ ਅਤੇ ਆਦਮੀ ਉਸਦੇ ਪੈਰਾਂ ਨੂੰ ਉਠਾ ਕੇ ਆਪਣੇ ਮੋਢਿਆਂ ਤੇ ਰੱਖ ਲੈਦਾ ਹੈ ਅਤੇ ਉਹਨਾਂ ਨੂੰ ਬਿਲਕੁਲ ਸਿੱਧੇ 90 ਡਿਗਰੀ ਤੇ ਰੱਖਦਾ ਹੈ.

Popular Post
Advertisement
Trending