Contact Us
  0°C
mode_comment Editor calendar_month 13.10.20  watch_later 05.54 PM  timeline 93368  numbers 1165  arrow_drop_down8
ਜਾਣੋ ਆਦਮੀ ਦਿਨ ਵਿੱਚ ਵੱਧ ਤੋਂ ਵੱਧ ਕਿੰਨੇ ਵਾਰ ਸੈਕਸ ਕਰ ਸਕਦਾ ਹੈ ਜਰੂਰ ਪੜੋ

ਆਦਮੀਆਂ ਵਿੱਚ ਸੈਕਸ ਕਰਨ ਦੀ ਇੱਛਾ ਔਰਤਾਂ ਨਾਲੋ ਕਾਫੀ ਜਿਆਦਾ ਹੁੰਦੀ ਹੈ. ਜਿੱਥੇ ਅੋਰਤਾਂ ਦਿਨ ਵਿੱਚ ਸਿਰਫ ਦੋ ਤੋਂ ਤਿੰਨ ਵਾਰ ਹੀ ਸੈਕਸ ਬਾਰੇ ਸੋਚਦੀਆਂ ਹਨ ਉੱਥੇ ਆਦਮੀ ਦਿਨ ਵਿੱਚ ਲੱਗਭੱਗ ਛੇ ਤੋਂ ਸੱਤ ਵਾਰ ਸੈਕਸ ਬਾਰੇ ਸੋਚਦੇ ਹਨ. ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਦਮੀ ਇੱਕ ਦਿਨ ਵਿੱਚ ਕਿੰਨੇ ਵਾਰ ਸੈਕਸ ਕਰ ਸਕਦੇ ਹਨ. ਤੁਹਾਨੂੰ ਇਹ ਸੁਣ ਕਿ ਹੈਰਾਨੀ ਹੋਵੇਗੀ ਕਿ ਆਦਮੀ ਇਕ ਦਿਨ (ਚੌਵੀ ਘੰਟੇ) ਵਿੱਚ ਗਿਆਰਾਂ ਵਾਰ ਤੱਕ ਸੈਕਸ ਕਰ ਸਕਦਾ ਹੈ. ਕਿਉਂਕਿ ਆਦਮੀ ਵਿੱਚ ਸੈਕਸ ਲਈ ਜਰੂਰੀ ਹਾਰਮੋਨ ਟੈਸਟਰੋਨ ਦਾ ਲੈਵਲ ਔਰਤਾਂ ਦੇ ਮੁਕਾਬਲੇ ਕਾਫੀ ਜਿਆਦਾ ਹੁੰਦਾ. ਪਰ ਇੱਥੇ ਇੱਕ ਗੱਲ ਇਹ ਵੀ ਹੈ ਕਿ ਵਾਰ ਵਾਰ ਸੈਕਸ ਕਰਨ ਨਾਲ ਵੀਰਜ ਦੀ ਮਾਤਰਾ ਘਟਦੀ ਜਾਂਦੀ ਹੈ ਜੋ ਕਿ ਅਗਲੇ ਕੁੱਝ ਹੀ ਘੰਟਿਆਂ ਵਿੱਚ ਪੂਰੀ ਹੋ ਜਾਂਦੀ ਹੈ, ਪਰ ਇੱਕ ਦਿਨ ਵਿੱਚ ਵਾਰ ਵਾਰ ਸੈਕਸ ਕਰਨ ਨਾਲ ਸ਼ਰੀਰ ਵਿੱਚ ਬਹੁਤ ਕਮਜੋਰੀ ਆਉਂਦੀ ਹੈ.

Popular Post
Advertisement
Trending