Contact Us
  0°C
mode_comment Editor calendar_month 05.04.19  watch_later 07.35 PM  timeline 123618  numbers 859  arrow_drop_down6
ਜੇਕਰ ਤੁਹਾਡਾ ਵੀਰਜ ਸੈਕਸ ਸ਼ੁਰੂ ਹੁੰਦੇ ਸਾਰ ਹੀ ਨਿਕਲ ਜਾਂਦਾ ਹੈ ਤਾਂ ਜਰੂਰ ਪੜੋ ਇਹ

ਇੰਟਰਨੈਟ ਉੱਪਰ ਸੈਕਸ ਬਾਰੇ ਵਿੱਚ ਸਭ ਤੋ ਵੱਧ ਖੋਜਿਆ ਜਾਣ ਵਾਲਾ ਸਵਾਲ ਹੈ "ਸੈਕਸ ਦਾ ਟਾਈਮ ਕਿਸ ਤਰਾਂ ਵਧਾਇਆ ਜਾ ਸਕਦਾ ਹੈ" ਇਸ ਤੋਂ ਇਹ ਸਾਫ ਪਤਾ ਲੱਗਦਾ ਹੈ ਕਿ ਸੈਕਸ ਦਾ ਟਾਈਮ ਘੱਟ ਲੱਗਣ ਦੀ ਸਮੱਸਿਆ ਕਾਫੀ ਜਿਆਦਾ ਵੱਧ ਚੁੱਕੀ ਹੈ. ਇਸ ਦੇ ਲਈ ਅੱਜ ਅਸੀਂ ਤੁਹਾਨੂੰ ਕਾਫੀ ਮਹੱਤਵਪੂਰਣ ਜਾਣਕਾਰੀ ਦੇਣ ਜਾ ਰਹੇ ਹਾਂ.

ਆਮ ਤੌਰ ਤੇ ਇਸ ਸਮੱਸਿਆ ਤੋ ਛੁਟਕਾਰਾ ਪਾਉਣ ਦੇ ਦੋ ਤਰੀਕੇ ਹਨ. ਇੱਕ ਤਾਂ ਹੈ ਡਾਕਟਰੀ ਹੱਲ ਜੇਕਰ ਇਹ ਸਮੱਸਿਆ ਕਾਫੀ ਵੱਧ ਗਈ ਹੈ ਪਰ ਇਸ ਤੋਂ ਪਹਿਲਾਂ ਕੁੱਝ ਤਰੀਕੇ ਹਨ ਜਿਹਨਾਂ ਦੀ ਵਰਤੋਂ ਕਰਕੇ ਤੁਸੀਂ ਇਸ ਸਮੱਸਿਆਂ ਨੂੰ ਦੂਰ ਕਰ ਸਕਦੇ ਹੋ. ਜੇਕਰ ਤੁਹਾਡਾ ਵੀਰਜ ਬਹੁਤ ਜਲਦੀ ਨਿਕਲਦਾ ਹੈ ਤਾਂ ਇਸ ਦਾ ਮੁੱਖ ਕਾਰਨ ਸੈਕਸ ਦੀ ਬਹੁਤ ਜਿਆਦਾ ਉਤੇਜਨਾ ਹੋ ਸਕਦਾ ਹੈ. ਇਸ ਦੇ ਲਈ ਸਭ ਤੋਂ ਪਹਿਲਾਂ ਸੈਕਸ ਕਰਨ ਦੇ ਗੈਪ ਨੂੰ ਵਧਾ ਦਿਓ ਮਤਲਬ ਹਫਤੇ ਵਿੱਚ ਇੱਕ ਤੋਂ ਵੱਧ ਵਾਰ ਸੈਕਸ ਨਾਂ ਕਰੋ. ਜੇਕਰ ਤੁਸੀਂ ਰਾਤ ਸਮੇਂ ਸੈਕਸ ਕਰਨਾ ਹੈ ਤਾਂ ਸੈਕਸ ਕਰਨ ਤੋਂ ਪਹਿਲਾ ਕੁੱਝ (ਇੱਕ ਘੰਟਾ) ਨੀਂਦ ਲੈ ਲਵੋ. ਇਸ ਨਾਲ ਟੈਸਟਰੋਨ ਹਾਰਮੋਨ ਦਾ ਲੈਵਲ ਡਾਉਨ ਹੋ ਜਾਂਦਾ ਹੈ ਅਤੇ ਸੈਕਸ ਦੌਰਾਨ ਵੱਧ ਟਾਈਮ ਲੱਗਦਾ ਹੈ. ਤੀਜਾ ਤਰੀਕਾ ਹੈ ਸੈਕਸ ਕਰਨ ਤੋਂ ਕੁੱਝ ਘੰਟੇ ਪਹਿਲਾਂ ਹਸਤਮੈਥੁਨ ਕਰੋ. ਚੌਥਾ ਤਰੀਕਾ ਜਦੋਂ ਵੀ ਵੀਰਜ ਨਿਕਲਣ ਲੱਗੇ ਸੈਕਸ ਨੂੰ ਰੋਕ ਦਿਓ ਇਸ ਨਾਲ ਸੈਕਸ ਦਾ ਟਾਈਮ ਵੀ ਵੱਧ ਲੱਗੇਗਾ ਅਤੇ ਹੋਲੀ ਹੋਲੀ ਇਸ ਪ੍ਰੈਕਟਿਸ ਦੀ ਮੱਦਦ ਨਾਲ ਸੈਕਸ ਦੇ ਟਾਈਮ ਵਿੱਚ ਵਾਧਾ ਹੋਣ ਲੱਗੇਗਾ. ਪੰਜਵਾਂ ਸੈਕਦ ਦੌਰਾਨ ਕੰਡੋਮ ਦੀ ਵਰਤੋ ਕਰੋ ਇਸ ਨਾਲ ਵੀ ਸੈਕਸ ਦਾ ਵੱਧ ਟਾਈਮ ਲੱਗਦਾ ਹੈ. ਛੇਵਾਂਤਰੀਕਾ ਹੈ ਸੈਕਸ ਬਾਰੇ ਜਿਆਦਾ ਸੋਚਨਾ ਬੰਦ ਕਰ ਦਿਓ. ਕੁੱਝ ਮਹੀਨਿਆਂ ਤੱਕ ਇਹਨਾਂ ਤਰੀਕਿਆਂ ਦੀ ਵਰਤੋ ਕਰਨ ਤੋਂ ਬਾਅਦ ਵੀ ਜੇਕਰ ਇਹ ਸਮੱਸਿਆ ਦੂਰ ਨਹੀਂ ਹੁੰਦੀ ਤਾਂ ਸੈਕਸ ਸਪੈਸ਼ਲਿਸਟ ਡਾਕਟਰ ਦੀ ਸਲਾਹ ਲਵੋ. ਕਿਸੇ ਆਮ ਡਾਕਟਰ ਨੂੰ ਤੁਹਾਡੀ ਸਮੱਸਿਆ ਬਾਰੇ ਜਿਆਦਾ ਪਤਾ ਨਹੀਂ ਹੁੰਦਾ ਉਹ ਸਿਰਫ ਤੁਹਾਨੂੰ ਸੈਕਸ ਦਾ ਟਾਈਮ ਵਧਾਉਣ ਵਾਲੀ ਗੋਲੀ, ਕੈਪਸੂਲ, ਸਪ੍ਰੇਅ ਹੀ ਦੇ ਸਕਦਾ ਹੈ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ.

Popular Post
Advertisement
Trending