Contact Us
  0°C
mode_comment Editor calendar_month 11.09.20  watch_later 03.14 PM  timeline 83248  numbers 1197  arrow_drop_down5
ਸੁਪਨਦੋਸ਼ ਨੂੰ ਰੋਕਣ ਦੇ ਘਰੇਲੂ ਤਰੀਕੇ ਅਤੇ ਇਸਦੇ ਕਾਰਣ ਜਰੂਰ ਪੜੋ

ਜੇਕਰ ਸੁਪਨਦੋਸ਼ ਦੀ ਗੱਲ ਕਰੀਏ ਤਾਂ ਇਹ ਕੋਈ ਬਹੁਤ ਗੰਭੀਰ ਰੋਗ ਨਹੀਂ ਹੈ. ਇਸ ਰੋਗ ਵਿੱਚ ਰਾਤ ਨੂੰ ਸੌਂਦੇ ਆਦਮੀ ਦਾ ਵੀਰਜ ਆਪਣੇ ਆਪ ਉਸਦੀ ਮਰਜੀ ਤੋਂ ਬਿਨਾ ਨਿਕਲ ਜਾਂਦਾ ਹੈ. ਜੇਕਰ ਇਹ ਮਹੀਨੇ ਵਿੱਚ ਇੱਕ ਦੋ ਵਾਰ ਹੋਵੇ ਤਾਂ ਇਹ ਬਿਲਕੁੱਲ ਸਮਾਨ ਕਿਰਿਆ ਹੈ. ਜੇਕਰ ਇਸ ਦੇ ਕਾਰਨਾ ਦੀ ਗੱਲ ਕਰੀਏ ਤਾਂ ਇਸਦੇ ਦੋ ਮੁੱਖ ਕਾਰਨ ਹਨ. ਪਹਿਲਾਂ ਸੈਕਸ ਬਾਰੇ ਬਹੁਤ ਜਿਆਦਾ ਸੋਚਣਾ(ਜਿਸ ਵਿਚ ਪੋਰਨ ਫਿਲਮਾਂ ਦੇਖਣਾ, ਸੈਕਸ ਦੀ ਜਿਆਦਾ ਉਤਸੁਕਤਾ ਹੋਣਾ, ਅਸ਼ਲੀਲ ਫਿਲਮਾਂ, ਕਹਾਣੀਆਂ ਆਦਿ ਦੇਖਣਾ ਪੜਣਾ). ਦੂਜਾ ਕਾਰਨ ਹੈ ਸ਼ਰੀਰ ਵਿੱਚ ਵੀਰਜ ਦੀ ਮਾਤਰਾ ਵੱਧ ਜਾਣਾ ਜਿਸ ਨਾਲ ਸ਼ਰੀਰ ਆਪਣੇ ਆਪ ਹੀ ਵਾਧੂ ਵੀਰਜ ਨੂੰ ਬਾਹਰ ਕੱਢ ਦਿੰਦਾ ਹੈ. ਇਹ ਕੋਈ ਬਹੁਤੀ ਵੱਡੀ ਸਮੱਸਿਆ ਨਹੀਂ ਹੈ. ਜੇਕਰ ਤੁਾਹਨੂੰ ਇਹ ਸਮੱਸਿਆ ਜਿਆਦਾ ਹੈ ਤਾਂ ਸਭ ਤੋਂ ਪਹਿਲਾ ਅਸ਼ਲੀਲ ਫਿਲਮਾਂ ਤੋਂ ਦੂਰ ਰਹੋ. ਮਹੀਨੇ ਵਿੱਚ 2-3 ਵਾਰ ਹਸਤਮੈਥੁਨ ਕਰੋ. ਆਪਣੇ ਦਿਮਾਗ ਨੂੰ ਵਿਅਸਤ ਰੱਖੋ ਸੈਕਸ ਦੇ ਖਿਆਲਾਂ ਤੋਂ ਦੂਰ ਰਹੋ. ਇਸ ਨਾਲ ਇਹ ਸਮੱਸਿਆ ਠੀਕ ਹੋ ਜਾਵੇਗਾ.

Popular Post
Advertisement
Trending