Contact Us
  0°C
mode_comment Editor calendar_month 07.05.19  watch_later 09.36 PM  timeline 140690  numbers 722  arrow_drop_down5
ਸੈਕਸ ਦੌਰਾਨ ਉਤੇਜਤ ਹੋਣ ਤੇ ਆਦਮੀ ਦਾ ਲਿੰਗ ਪਾਣੀ ਵਰਗਾ ਪਦਾਰਥ ਕਿਉਂ ਛੱਡਦਾ ਹੈ

ਜਦੋ ਵੀ ਕਦੇ ਸੈਕਸ ਲਈ ਆਦਮੀ ਉਤੇਜਤ ਹੁੰਦਾ ਹੈ ਜਾਂ ਫਿਰ ਸੈਕਸ ਬਾਰੇ ਸੋਚਦਾ ਹੈ ਤਾਂ ਜਿਵੇਂ ਹੀ ਉਸਦਾ ਲਿੰਗ ਖੜਾ ਹੁੰਦਾ ਹੈ ਤਾਂ ਉਸਦਾ ਲਿੰਗ ਇੱਕ ਪਾਣੀ ਵਰਗਾ ਪਦਾਰਥ ਜੋ ਕਿ ਇੱਕ ਫਲੂਇਡ ਵਰਗਾ, ਚਿਪਚਿਪਾ ਅਤੇ ਪਾਰਦਰਸੀ ਹੁੰਦਾ ਹੈ ਛੱਡਣ ਲੱਗਦਾ ਹੈ ਕੀ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਜੇਕਰ ਨਹੀਂ, ਤਾਂ ਅੱਜ ਅਸੀਂ ਤੁਾਹਨੂੰ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ.

ਜੇਕਰ ਅਸਾਨ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਇਹ ਇੱਕ ਨੈਚੂਰਲ ਲੁਬਰੀਕੈਂਟ (ਕੁਦਰਤੀ ਚਿਕਨਾਈ) ਹੁੰਦੀ ਹੈ ਜੋ ਕਿ ਹਰ ਇੱਕ ਆਦਮੀ ਦਾ ਲਿੰਗ ਛੱਡਦਾ ਹੈ ਇਸ ਪਦਾਰਥ ਦਾ ਮੁੱਖ ਕੰਮ ਸੈਕਸ ਦੌਰਾਨ ਲਿੰਗ ਨੂੰ ਯੋਨੀ ਵਿੱਚ ਅਸਾਨੀ ਨਾਲ ਅੰਦਰ ਲਿਜਾਣਾ ਹੁੰਦਾ ਹੈ ਜਿਸ ਨਾਲ ਸੈਕਸ ਕਰਨ ਅਤੇ ਲਿੰਗ ਨੂੰ ਯੋਨੀ ਅੰਦਰ ਜਾਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ. ਕਈ ਲੋਕ ਇਹ ਸੋਚਦੇ ਹਨ ਕਿ ਕੋਈ ਸਮੱਸਿਆ ਹੈ ਪਰ ਅਜਿਹਾ ਕੁੱਝ ਨਹੀਂ ਹੈ. ਇਹ ਇੱਕ ਕੁਦਰਤੀ ਕਿਰਿਆ ਹੈ ਔਰਤਾਂ ਦੀ ਯੋਨੀ ਵੀ ਅਜਿਹਾ ਲੁਬਰੀਕੇਂਟ ਛੱਡਦੀ ਹੈ. ਤਾਂ ਕਿ ਸੈਕਸ ਦੌਰਾਨ ਔਰਤਾਂ ਨੂੰ ਦਰਦ ਨਾਂ ਹੋਵੇ.

Popular Post
Advertisement
Trending