Contact Us
  0°C
mode_comment Editor calendar_month 18.07.24  watch_later 07.24 PM  timeline 387530  numbers 212  arrow_drop_up2
ਬਾਥਰੂਮ ਚ ਕੈਮਰਾ ਲਗਾ ਕੇ ਬਣਾਈ ਘਰ.ਵਾਲੀ ਦੀ ਵੀ.ਡੀ.ਓ ਪੈਸੇ ਖਾਤਿਰ ਨੈਟ ਤੇ ਪਾਈ

ਪੈਸੇ ਕਮਾਉਣ ਲਈ ਇਕ ਪਤੀ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਗਿਆ, ਪਤਨੀ ਦੀਆਂ ਪ੍ਰਾਈਵੇਟ ਵੀਡੀਓਜ਼ ਬਣਾ ਕੇ ਵੈਬਸਾਈਟ ਉਤੇ ਪਾਉਣ ਲੱਗਾ. ਜਾਣੋ ਕਿਵੇਂ ਬਣਾਈਆਂ ਉਸਦੀਆਂ ਅਸ਼ਲੀਲ ਵੀਡੀਓ.

ਵਿਅਕਤੀ ਨੇ ਆਪਣੀ ਪਤਨੀ ਦੀ ਗੁਪਤ ਵੀਡੀਓ ਰਿਕਾਰਡ ਕਰਨ ਲਈ ਬਾਥਰੂਮ ਵਿੱਚ ਕੈਮਰਾ ਲਗਾਉਣ ਦੀ ਗੱਲ ਸਵੀਕਾਰ ਕੀਤੀ ਹੈ. ਪੁਲਿਸ ਦੇ ਬਿਆਨਾਂ ਅਨੁਸਾਰ, ਉਸ ਦੀ ਪਤਨੀ ਨੇ ਉਸ ’ਤੇ ਦੋਸਤਾਂ ਨਾਲ ਸਬੰਧ ਬਣਾਉਣ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ ਹੈ. ਪਤਨੀ ਦਾ ਦਾਅਵਾ ਹੈ ਕਿ ਉਸ ਦੇ ਪਤੀ ਨੇ ਉਨ੍ਹਾਂ ਦੀ ਧੀ ਦੀ ਅਸ਼ਲੀਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਧੀ ਨਾਲ ਸਰੀਰਕ ਸਬੰਧ ਬਣਾਉਣ ਦੀ ਵੀ ਕੋਸ਼ਿਸ਼ ਕੀਤੀ. ਇਹ ਮਾਮਲਾ ਪਾਕਿਸਤਾਨ ਦਾ ਹੈ ਅਤੇ ਉਸ ਵਿਅਕਤੀ ਨੂੰ ਗਿਰਫਤਾਰ ਕਰ ਲਿਆ ਹੈ.

Popular Post
Advertisement
Trending