Contact Us
  0°C
mode_comment Editor calendar_month 29.01.19  watch_later 10.26 AM  timeline 131824  numbers 778  arrow_drop_down6
ਜਾਣੋ ਲੜਕੀਆਂ ਦੀ ਯੋਨੀ ਦੀ ਝਿੱਲੀ ਬਾਰੇ ਪੂਰੀ ਜਾਣਕਾਰੀ

ਯੋਨੀ ਦੀ ਝਿੱਲੀ ਅਤੇ ਵਰਜਨਿਟੀ ਬਾਰੇ ਜਾਣਨ ਲਈ ਲੋਕ ਬਹੁਤ ਉੱਤਸੁਕ ਰਹਿੰਦੇ ਹਨ. ਮੂਤਰ ਦੁਆਰ ਦੇ ਹੇਠਲੇ ਪਾਸੇ ਇੱਕ ਵੱਡਾ ਦੁਆਰ ਜੋ ਕਿ ਯੋਨੀ ਦੇ ਖੋਲ ਤੱਕ ਜਾਂਦਾ ਹੈ, ਇਹ ਦੁਆਰ ਇੱਕ ਪਤਲੀ ਝਿੱਲੀ ਦੇ ਨਾਲ ਢੱਕਿਆ ਹੁੰਦਾ ਹੈ. ਯੋਨੀ ਦੀ ਝਿੱਲੀ ਪਹਿਲੀ ਵਾਰ ਸੈਕਸ ਕਰਨ ਨਾਲ ਫਟ ਜਾਂਦੀ ਹੈ ਜਿਸ ਨਾਲ ਥੋੜਾ ਖੂਨ ਵੀ ਆਉਂਦਾ ਹੈ. ਇਸ ਨੂੰ ਤੋੜਨ ਦੇ ਲਈ ਜਿਆਦਾ ਜੋਰ ਲਗਾਉਣ ਦੀ ਜਰੂਰਤ ਨਹੀਂ ਹੁੰਦੀ. ਪਹਿਲੀ ਵਾਰ ਸੈਕਸ ਕਰਨ ਨਾਲ ਇਹ ਅਸਾਨੀ ਨਾਲ ਫਟ ਜਾਂਦੀ ਹੈ. ਹਰ ਇੱਕ ਦੇ ਮਨ ਵਿੱਚ ਇਹ ਧਾਰਨਾ ਹੁੰਦੀ ਹੈ ਕਿ ਇਸਦੇ ਫਟਣ ਤੇ ਖੂਨ ਆਵੇਗਾ ਪਰ ਕਈ ਵਾਰ ਅਜਿਹਾ ਨਹੀਂ ਹੁੰਦਾ ਜੇਕਰ ਪਹਿਲੀ ਵਾਰ ਖੂਨ ਨਾਂ ਆਵੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਲੜਕੀ ਵਰਜਿਨ ਨਹੀਂ ਹੈ ਮਤਲਬ ਉਸਨੇ ਪਹਿਲਾ ਸੈਕਸ ਕੀਤਾ ਹੈ. ਕਈ ਵਾਰ ਹੋਰ ਕਈ ਕਾਰਨਾ ਕਰਕੇ ਵੀ ਇਹ ਝਿੱਲੀ ਫਟ ਜਾਂਦੀ ਹੈ ਅਤੇ ਲੜਕੀਆਂ ਨੂੰ ਪਤਾ ਵੀ ਨਹੀਂ ਲੱਗਦਾ.

ਹਾਈਮਨ ਸਰਜਰੀ ਦਾ ਮਤਲਬ ਯੋਨੀ ਨੂੰ ਦੁਬਾਰਾ ਟਾਈਟ ਕਰਨਾ, ਇਹ ਇੱਕ ਸਰਜਰੀ ਹੈ ਜਿਸ ਨਾਲ ਡਾਕਟਰ ਯੋਨੀ ਨੂੰ ਦੁਬਾਰਾ ਟਾਈਟ ਕਰ ਦਿੰਦੇ ਹਨ ਇਸ ਤੇ ਜਿਆਦਾ ਟਾਈਮ ਨਹੀਂ ਲੱਗਦਾ , ਇਹ ਪ੍ਰਕਿਰਿਆ ਸਿਰਫ ਅੱਧੇ ਘੰਟੇ ਦੀ ਹੈ. ਅਤੇ ਕਿਸੇ ਵੀ ਕਿਸਮ ਦਾ ਦਰਦ ਨਹੀਂ ਹੁੰਦਾ. ਕਿਉਂਕਿ ਡਾਕਰਟ ਇਸ ਸਮੇਂ ਸੁੰਨ ਕਰਨ ਵਾਲੇ ਇੰਜੈਕਸ਼ਨ ਦੀ ਵਰਤੋ ਕਰਦੇ ਹਨ. ਪਰ ਇਹ ਕੋਈ ਸਸਤਾ ਸੌਦਾ ਨਹੀਂ ਹੈ, ਕਾਫੀ ਪੈਸਾ ਲੱਗਦਾ ਹੈ.

Popular Post
Advertisement
Trending