Contact Us
  0°C
mode_comment Editor calendar_month 09.12.18  watch_later 11.38 AM  timeline 110000  numbers 1026  arrow_drop_down3
ਜਾਣੋ ਕਿਉਂ ਹੁੰਦਾ ਹੈ ਔਰਤਾਂ ਦੇ ਪ੍ਰਾਈਵੇਟ ਪਾਰਟ ਦਾ ਰੰਗ ਕਾਲਾ

ਲੋਕ ਹਮੇਸ਼ਾ ਆਪਣੇ ਆਪ ਨੂੰ ਕਾਲਾ ਹੋਣ ਤੋਂ ਬਚਾਉਣ ਲਈ ਆਪਣੇ ਸ਼ਰੀਰ ਨੂੰ ਢੱਕ ਕੇ ਰੱਖਦੇ ਹਨ. ਲੇਕਿਨ ਤੁਸੀਂ ਕਦੇ ਗੋਰ ਕੀਤਾ ਹੈ ਕਿ ਇੰਨਸਾਨ ਦਾ ਪ੍ਰਾਈਵੇਟ ਪਾਰਟ ਹਮੇਸ਼ਾ ਢੱਕਿਆ ਰਹਿਣ ਦੇ ਬਾਵਜੂਦ ਵੀ ਕਾਲਾ ਮਤਲਬ ਸਾਡੇ ਸ਼ਰੀਰ ਦੇ ਰੰਗ ਨਾਲੋਂ ਜਿਆਦਾ ਗਹਿਰਾ ਹੁੰਦਾ ਹੈ. ਇਹ ਜਾਣਨ ਲਈ ਪੂਰੀ ਖਬਰ ਪੜੋ. ਪ੍ਰਾਈਵੇਟ ਪਾਰਟਸ ਦਾ ਰੰਗ ਗਹਿਰਾ ਹੋਣ ਦਾ ਮੁੱਖ ਕਾਰਨ ਹੈ ਪਸੀਨਾ. ਸ਼ਰੀਰ ਦੇ ਤਾਪਮਾਨ ਨੂੰ ਬਰਾਬਰ ਕਰਨ ਲਈ ਸਾਡੇ ਸ਼ਰੀਰ ਵਿੱਚੋ ਪਸੀਨਾ ਨਿਕਲਦਾ ਹੈ. ਸਾਡੇ ਪ੍ਰਾਈਵੇਟ ਪਾਰਟ ਜਿਆਦਾ ਢਕਿਆ ਹੋਣ ਕਰਕੇ ਇੱਸ ਜਗ੍ਹਾ ਤੇ ਹਵਾ ਨਹੀ ਪਹੁੰਚਦੀ ਅਤੇ ਇੱਥੇ ਨਮੀ ਬਣੀ ਰਹਿੰਦੀ ਹੈ. ਅਤੇ ਹਰ ਟਾਈਮ ਇੰਨਸਾਨ ਪਸੀਨੇ ਨੂੰ ਸਾਫ ਨਹੀਂ ਕਰ ਸਕਦਾ. ਸਿਰਫ ਨਹਾਉਂਦੇ ਟਾਈਮ ਹੀ ਇਹ ਪਸੀਨਾ ਸਾਫ ਹੁੰਦਾ ਹੈ. ਇਹੀ ਕਾਰਨ ਹੈ ਕਿ ਨਿੱਜੀ ਅੰਗਾਂ ਦਾ ਰੰਗ ਗਹਿਰਾ ਹੋਣ ਲੱਗਦਾ ਹੈ. ਡਾਕਟਰਾਂ ਦੇ ਅਨੁਸਾਰ ਇਸ ਤੋਂ ਬਚਣ ਲਈ ਅਜਿਹੇ ਅੰਡਰਗਾਰਮੈਂਟਸ ਪਾਉਣੇ ਚਾਹੀਦੇ ਹਨ ਜਿਸ ਨਾਲ ਹਵਾ ਦਾ ਅਦਾਨ ਪ੍ਰਦਾਨ ਹੋ ਸਕੇ ਅਤੇ ਪਸੀਨਾ ਸੁੱਕਦਾ ਰਹੇ.

Popular Post
Advertisement
Trending