Contact Us
  0°C
mode_comment Editor calendar_month 15.10.20  watch_later 06.26 PM  timeline 90574  numbers 1178  arrow_drop_down6
ਜਾਣੋ ਉਹਨਾਂ ਚਾਰ ਚੀਜਾਂ ਬਾਰੇ ਜੋ ਵੀਹ ਮਿੰਟ ਤੱਕ ਵੀਰਜ ਨਹੀਂ ਨਿਕਲਣ ਦਿੰਦੀਆਂ

ਹੁਣ ਤੱਕ ਅਸੀਂ ਸੈਕਸ ਦਾ ਟਾਈਮ ਵਧਾਉਣ ਲਈ ਕਈ ਦੇਸੀ (ਘਰੇਲੂ) ਤਰੀਕਿਆਂ ਬਾਰੇ ਦੱਸ ਚੁੱਕੇ ਹਾਂ ਪਰ ਇਹ ਤਰੀਕੇ ਹਰ ਵਿਅਕਤੀ ਲਈ ਫਾਇਦੇਮੰਦ ਸਾਬਿਤ ਨਹੀਂ ਹੁੰਦੇ ਇਸ ਲਈ ਅੱਜ ਅਸੀਂ ਉਹਨਾਂ ਚਾਰ ਚੀਜਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਵਿਰਜ ਨੂੰ ਲੱਗਭੱਗ ਵੀਹ ਮਿੰਟ ਤੱਕ ਰੋਕ ਕੇ ਰੱਖ ਸਕਦੀਆਂ ਹਨ. ਨੋਟ: ਜੋ ਵੀ ਚੀਜਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਉਹ ਸਿਰਫ ਜਾਣਕਾਰੀ ਵਾਸਤੇ ਹੀ ਹਨ ਜੇਕਰ ਤੁਸੀਂ ਇਹਨਾਂ ਦੀ ਵਰਤੋ ਕਰਨਾ ਚਾਹੁੰਦੇ ਹੋ ਤਾਂ ਕਿਸੇ ਡਾਕਟਰ ਦੀ ਸਲਾਹ ਲਵੋ. ਕਿਉਕਿ ਇਹਨਾਂ ਦੀ ਵਰਤੋ ਨਾਲ ਸਾਈਡ ਇਫੈਕਟ ਵੀ ਹੋ ਸਕਦੇ ਹਨ. ਪਹਿਲੀ ਹੈ ਗੋਲੀ (ਟੈਬਲੈਟ) ਜਾਂ ਕੈਪਸੂਲ ਆਮ ਤੌਰ ਤੇ ਜਿਆਦਾਤਰ ਆਦਮੀ ਸੈਕਸ ਦਾ ਟਾਈਮ ਵਧਾਉਣ ਲਈ ਗੋਲੀਆਂ ਆਦਿ ਦਾ ਹੀ ਇਸਤੇਮਾਲ ਕਰਦੇ ਹਨ ਜਿਹਨਾਂ ਵਿੱਚ ਮੁੱਖ ਤੌਰ ਤੇ ਵਿਆਗ੍ਰਾ ਹੀ ਵਰਤੀ ਜਾਂਦੀ ਹੈ ਪਰ ਇਸ ਤੋਂ ਇਲਾਵਾ ਵੀ ਕਈ ਹੋਰ ਗੋਲੀਆਂ ਹੁੰਦੀਆਂ ਹਨ ਜਿਵੇਂ ਕਿ : ਬੀ ਲੌਂਗ ਟੈਬਲੈਟ, ਨੂਰੋਕਾਈਂਡ ਕੈਪਸੂਲ, ਐਕਸੀਓਮ ਕੈਪਸੂਲ, ਡਾਬਰ ਸ਼ਿਲਾਜੀਤ ਕੈਪਸੂਲ. ਦੂਜੀ ਹੈ ਜੈੱਲ: ਗੋਲੀਆਂ ਜਾਂ ਕੈਪਸੂਲ ਤੋਂ ਇਲਾਵਾ ਸੈਕਸ ਦਾ ਟਾਈਮ ਵਧਾਉਣ ਲਈ ਮਾਰਕਿਟ ਵਿੱਚ ਜੈਲ ਵੀ ਉਪਲੱਭਧ ਹੈ ਜਿਸ ਨੂੰ ਕਿ ਮੈਨਫੋਰਸ ਕੰਪਨੀ ਬਣਾਉਂਦੀ ਹੈ ਇਸਦਾ ਨਾਮ ਸਟੇਲੌਂਗ ਜੈਲ ਹੈ ਕੰਪਨੀ ਇਹ ਦਾਵਾ ਕਰਦੀ ਹੈ ਕਿ ਇਸ ਨਾਲ ਵੀਹ ਮਿੰਟ ਤੱਕ ਵੀਰਜ ਨਹੀਂ ਨਿਕਲਦਾ. ਤੀਜੀ ਹੈ ਕਲਾਈਮੈਕਸ ਸਪ੍ਰੇਅ: ਸੈਕਸ ਦਾ ਟਾਈਮ ਵਧਾਉਣ ਦੀ ਸਪ੍ਰੇਅ ਵੀ ਬਜਾਰ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ ਇਸ ਦੀਆਂ ਵੀ ਬਜਾਰ ਵਿੱਚ ਕਈ ਕੰਪਨੀਆਂ ਮਿਲ ਜਾਂਦੀਆਂ ਹਨ ਇਸ ਦਾ ਰੇਟ ਲੱਗਭੱਗ ਦੋ ਸੌ ਦੇ ਆਸ ਮਾਸ ਹੁੰਦਾ ਹੈ. ਚੌਥੀ ਹੈ ਕਰੀਮ: ਇਸ ਬਾਰੇ ਅਸੀਂ ਕੁਝ ਦਿਨ ਪਹਿਲਾਂ ਹੀ ਤੁਹਾਨੂੰ ਦੱਸ ਚੁਕੇ ਹਾਂ ਕਿ ਬਜਾਰ ਵਿੱਚ ਟਾਈਗਰ ਕਿੰਗ ਨਾਂ ਦੀ ਕ੍ਰੀਮ ਵੀ ਉਪਲੱਭਧ ਹੈ ਜੋ ਕਿ ਸੈਕਸ ਦਾ ਟਾਈਮ ਵਧਾਉਣ ਵਿੱਚ ਮੱਦਦ ਕਰਦੀ ਹੈ.

Popular Post
Advertisement
Trending