Contact Us
  0°C
mode_comment Editor calendar_month 23.02.19  watch_later 11.28 AM  timeline 134200  numbers 765  arrow_drop_up8
ਲਿੰਗ ਉੱਪਰ ਇਹ ਚੀਜਾਂ ਲਗਾਉਣ ਨਾਲ ਲਿੰਗ ਬਣ ਜਾਵੇਗਾ ਲੋਹੇ ਵਰਗਾ ਮਜਬੂਤ

ਲਿੰਗ ਦਾ ਸਾਈਜ ਵਧਾਅੁਣ ਦੇ ਬਹੁਤ ਤਰੀਕੇ ਹਨ, ਪਰ ਇਹਨਾਂ ਵਿੱਚੋਂ ਕੁੱਝ ਅਸਰ ਕਰਦੇ ਹਨ ਅਤੇ ਕੁੱਝ ਨਹੀਂ. ਜੇਕਰ ਤੁਸੀਂ ਆਪਣੇ ਲਿੰਗ ਨੂੰ ਲੰਬਾ ਮੋਟਾ ਅਤੇ ਮਜਬੂਤ ਬਣਾਉਣਾ ਚਾਹੁੰਦੇ ਹੋ ਤਾਂ ਕੁੱਝ ਔਸ਼ਧੀਆਂ ਤੁਹਾਡੀ ਮੱਦਦ ਕਰ ਸਕਦੀਆਂ ਹਨ. ਅੱਜ ਅਸੀਂ ਤੁਹਾਨੂੰ ਇਹਨਾਂ ਬਾਰੇ ਦੱਸਣ ਜਾ ਰਹੇ ਹਾਂ.

ਪਹਿਲਾ ਲੌਂਗ ਦੇ ਤੇਲ ਨੂੰ ਜੈਤੂਨ ਦੇ ਤੇਲ ਨਾਲ ਮਿਲਾ ਕੇ ਲਿੰਗ ਉਪਰ ਮਾਲਿਸ਼ ਕਰਨ ਨਾਲ ਲਿੰਗ ਦਾ ਸਾਈਜ ਵਧਦਾ ਹੈ. ਦੂਜਾ ਅਸ਼ਵਗੰਧਾ, ਬਚ, ਕੁਠ, ਕਟੇਰੀ ਅਤੇ ਸ਼ਤਾਵਰੀ ਨੂੰ ਤਿਲ ਦੇ ਤੇਲ ਵਿੱਚ ਪਕਾ ਕੇ ਲੇਪ ਕਰਨ ਨਾਲ ਲਿੰਗ ਵੱਡਾ ਅਤੇ ਮੋਟਾ ਹੋ ਜਾਂਦਾ ਹੈ. ਤੀਜਾ ਮੂਸਲੀ ਦੇ ਚੂਰਨ ਨੂੰ ਘਿਓ ਵਿੱਚ ਮਿਲਾ ਕੇ ਲਗਾਉਣ ਨਾਲ ਲਿੰਗ ਦਾ ਸਾਈਜ ਵੱਧਦਾ ਹੈ. ਚੌਥਾ ਹਿੰਗ ਨੂੰ ਪੀਸ ਕੇ ਸ਼ਹਿਦ ਵਿੱਚ ਮਿਲਾ ਕੇ ਰਾਤ ਨੂੰ ਸੌਣ ਸਮੇਂ ਲਿੰਗ ਤੇ ਲਗਾਉਣ ਨਾਲ ਲਿੰਗ ਦਾ ਸਾਈਜ ਵੱਧਦਾ ਹੈ. ਪੰਜਵਾਂ ਮਿਸ਼ਰੀ, ਸੌਂਧਾਨਮਕ, ਪਿੱਪਲ ਅਤੇ ਦੁੱਧ ਸਾਰਿਆਂ ਨੂੰ ਇਕੱਠਾ ਪੀਸ ਕੇ ਸ਼ਹਿਦ ਨਾਲਹ ਮਿਲਾ ਕੇ ਲਹਾਉਣ ਨਾਲ ਵੀ ਲਿੰਗ ਦੇ ਸਾਈਜ ਵਿੱਚ ਵਾਧਾ ਹੁੰਦਾ ਹੈ. ਛੇਵਾਂ ਇਰੰਡ ਮਿੱਠੇ ਤੇਲ ਵਿੱਚ ਇਰੰਡ ਦੇ ਪੀਸੇ ਹੋਏ ਬੀਜਾਂ ਦਾ ਚੂਰਨ ਪਕਾ ਕੇ ਲਿੰਗ ਤੇ ਲਾਉਣ ਨਾਲ ਲੰਗ ਦੀ ਸਕਤੀ ਵੱਧਦੀ ਹੈ.

Popular Post
Advertisement
Trending