Contact Us
  0°C
mode_comment Editor calendar_month 07.10.26  watch_later 05.42 PM  timeline 22704  numbers 1654  arrow_drop_up50
ਸੁਹਾਗ.ਰਾਤ ਦੌਰਾਨ ਮਜਾ ਲੈਣ ਲਈ ਕੁੜੀ ਨੇ ਮੁੰਡੇ ਨੂੰ ਖਵਾ ਦਿੱਤੀ ਅਜਿਹੀ ਗੋ.ਲੀ ਸਾਰੀ ਜਿੰਦਗੀ ਨਹੀਂ ਭੁੱਲਣਾ

ਇੱਕ ਬਹੁਤ ਹੀ ਅਜੀਬ ਕਿਸਮ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੁਲਹਣ ਨੇ ਅਜਿਹਾ ਕੰਮ ਕੀਤਾ ਕਿ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ. ਆਓ ਤੁਹਾਨੂੰ ਦੱਸਦੇ ਹਾਂ ਕਿ ਪੂਰਾ ਮਾਮਲਾ ਕੀ ਸੀ.

ਦੋਨਾਂ ਦਾ ਵਿਆਹ 19 ਫਰਵਰੀ ਨੁੰ ਹੋਇਆ ਸੀ. ਵਿਆਹ ਤੋਂ ਬਾਅਦ ਪਹਿਲੇ ਦਿਨ, ਸਾਰੀਆਂ ਰਸਮਾਂ ਪੂਰੀਆਂ ਹੋਈਆਂ ਅਤੇ ਸਭ ਕੁਝ ਠੀਕ ਰਿਹਾ. ਹੁਣ ਸੁਹਾਗਰਾਤ ਦੀ ਵਾਰੀ ਸੀ ਜਿਸਦੀ ਦੁਲਹਨ ਖੁਦ ਬੇਸਬਰੀ ਨਾਲ ਉਡੀਕ ਕਰ ਰਹੀ ਸੀ. ਦੂਜੇ ਦਿਨ 20 ਫਰਵਰੀ ਨੂੰ ਸੁਹਾਗਰਾਤ ਵੇਲੇ ਮੁੰਡੇ ਨੂੰ ਇਹ ਕਹਿ ਕੇ ਇੱਕ ਗੋਲੀ ਖਵਾ ਦਿੱਤੀ ਕਿ ਇਸ ਨਾਲ ਬਹੁਤ ਮਜਾ ਆਵੇਗਾ. ਪਰ ਇਹ ਨਸ਼ੀਲੀ ਗੋਲੀ ਸੀ ਜਿਸ ਕਾਰਨ ਲੜਕਾ ਬੇਹੋਸ਼ ਹੋ ਗਿਆ ਅਤੇ ਪੂਰੇ ਪਰਿਵਾਰ ਦੇ ਖਾਣੇ ਵਿੱਚ ਇਹ ਗੋਲੀ ਓਹ ਪਹਿਲਾਂ ਹੀ ਪਾ ਚੁੱਕੀ ਸੀ. ਰਾਤ ਨੂੰ ਘਰ ਵਿੱਚ ਰੱਖੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਭੱਜ ਗਈ. ਇਹ ਘਟਨਾ ਪਿੰਡ ਭਾਟੀਪੁਰਾ, ਜ਼ਿਲ੍ਹਾ ਮਹੋਬਾ ਦੀ ਹੈ.

Popular Post
Advertisement
Trending