Contact Us
  0°C
mode_comment Editor calendar_month 10.12.19  watch_later 03.43 PM  timeline 105534  numbers 1068  arrow_drop_down4
ਲਿੰਗ ਦਾ ਸਾਈਜ ਵਧਾਉਣ ਲਈ ਜਰੂਰ ਕਰੋ ਇਹ ਬਹੁਤ ਹੀ ਸੌਖੀਆਂ ਐਕਸਰਸਾਈਜ

ਲਿੰਗ ਦਾ ਛੋਟਾ ਸਾਈਜ ਸੈਕਸ ਦਾ ਮਜਾ ਘੱਟ ਕਰ ਦਿੰਦਾ ਹੈ ਅਜਿਹਾ ਜਿਆਦਾਤਰ ਲੋਕ ਸੋਚਦੇ ਹਨ. ਉਹ ਸੋਚਦੇ ਹਨ ਕਿ ਲਿੰਗ ਦੇ ਜਿਆਦਾ ਸਾਈਜ ਨਾਲ ਸੈਕਸ ਲਾਈਫ ਹੋਰ ਵੀ ਮਜਬੂਤ ਹੁੰਦੀ ਹੈ. ਇਸ ਦੇ ਲਈ ਉਹ ਕਈ ਦਵਾਈਆਂ ਦਾ ਸਹਾਰਾ ਲੈਂਦੇ ਹਨ ਖੈਰ ਇਹ ਤਾਂ ਉਹਨਾਂ ਦੀ ਸੋਚ ਹੈ, ਅੱਜ ਅਸੀਂ ਤੁਹਾਨੂੰ ਲਿੰਗ ਦੀਆਂ ਅਜਿਹੀਆਂ ਛੇ ਐਕਸਰਸਾਈਜ ਦਸਣ ਜਾ ਰਹੇ ਹਾਂ ਜੋ ਕਿ ਲਿੰਗ ਦਾ ਸਾਈਜ ਵਦਾਉਣ ਵਿੱਚ ਕਾਫੀ ਮੱਦਦਗਾਰ ਸਾਬਿਤ ਹੁੰਦੀਆਂ ਹਨ.

ਪਹਿਲੀ ਹੈ ਅੰਗੂਠੇ ਨਾਲ ਐਕਸਾਰਸਾਈਜ: ਆਪਣਾ ਅੰਗੂਠਾ ਲਿੰਗ ਦੇ ਨੀਚੇ ਵਾਲੇ ਪਾਸੇ ਰੱਖੋ ਅਤੇ ਬਾਕੀ ਉਂਗਲੀਆਂ ਨੂੰ ਲਿੰਗ ਦੇ ਉਪਰ ਤੋਂ ਨੀਚੇ ਵੱਲ ਲਿਆਓ ਅਜਿਹਾ ਦਸ ਸੈਕਿੰਡ ਤੱਕ ਕਰੋ ਇਸ ਨਾਲ ਲਿੰਗ ਟਾਈਟ ਹੋ ਜਾਵੇਗਾ ਅਜਿਹਾ ਹਰ ਰੋਜ ਸੌਣ ਤੋਂ ਪਹਿਲਾਂ ਕਰੋ. ਦੂਜਾ ਹੈ ਗਰਮ ਤੌਲੀਆ: ਇੱਕ ਗਰਮ ਤੌਲੀਆ ਲਵੋ ਇਸ ਵਿੱਚ ਲਿੰਗ ਨੂੰ ਲਪੇਟ ਲਵੋ ਇਸ ਨਾਲ ਲਿੰਗ ਨੂੰ ਗਰਮਾਹਟ ਮਿਲੇਗੀ ਅਤੇ ਉਸਦਾ ਸਾਈਜ ਵਧੇਗਾ. ਤੀਜਾ ਹੈ ਲਿ਼ੰਗ ਦੇ ਇਰੈਕਸ਼ਨ (ਖੜਾ) ਹੋਣ ਤੋਂ ਬਾਅਦ ਇਸ ਨੂੰ ਸਟ੍ਰੈਚ ਕਰੋ ਅਜਿਹਾ ਵੀ ਦਸ ਸੈਕਿੰਗ ਤੱਕ ਕਰੋ. ਚੌਥਾ ਹੈ ਲਿੰਗ ਨੁੰ ਥੋੜਾ ਤੇਲ ਲਗਾ ਕੇ ਇਸ ਨੂੰ ਨੀਚੇ ਦੀ ਤਰਫ ਖਿੱਚੋ ਇਹ ਦਸ ਮਿੰਟ ਤੱਕ ਕਰੋ. ਪੰਜਵਾਂ ਹੈ ਮਾਲਿਸ: ਹਫਤੇ ਵਿੱਚ ਇੱਕ ਵਾਰ ਲਿੰਗ ਦੀ ਮਾਲਿਸ਼ ਕਿਸੇ ਵਧੀਆ ਤੇਲ ਨਾਲ ਕਰੋ ਇਹ ਮਾਲਿਸ਼ ਤੁਸੀ ਦਸ ਤੋਂ ਪੰਦਰਾਂ ਮਿੰਟ ਤੱਕ ਕਰ ਸਕਦੇ ਹੋ.

Popular Post
Advertisement
Trending