Contact Us
  0°C
mode_comment Editor calendar_month 19.01.19  watch_later 11.40 AM  timeline 271788  numbers 382  arrow_drop_down2
ਵੀਰਜ ਨੂੰ ਗਾੜਾ ਕਰਨ ਦੇ ਤਰੀਕੇ ਅਤੇ ਪਤਲੇ ਵੀਰਜ ਦੇ ਨੁਕਸਾਨ ਜਰੂਰ ਪੜੋੋ

ਅੱਜ ਅਸੀਂ ਤੁਹਾਨੂੰ ਵੀਰਜ ਦੇ ਪਤਲੇਪਣ ਨੂੰ ਦੂਰ ਕਰਨ ਦੇ ਅਸਾਨ ਤਰੀਕੇ ਦੱਸਾਂਗੇ, ਇਹਨਾਂ ਤਰੀਕਿਆਂ ਦੀ ਮਦਦ ਨਾਲ ਤੁਸੀਂ ਆਪਣੇ ਵੀਰਜ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ. ਲੰਬੇ ਸਮੇਂ ਤੱਕ ਸੈਕਸ ਕਰਨ ਨਾਲ ਜਾਂ ਜਿਆਦਾ ਹਸਤਮੈਥੁਨ ਕਰਨ ਨਾਲ ਵੀਰਜ ਪਤਲਾ ਹੋ ਸਕਦਾ ਹੈ. ਜਿਸ ਨਾਲ ਵੀਰਜ ਵਿੱਚ ਸ਼ੁਕਰਾਣੂਆਂ ਦੀ ਕਮੀ ਹੋ ਜਾਂਦੀ ਹੈ. ਵੀਰਜ ਵਿੱਚ ਨਾਈਟਰੋਜਨ, ਪੋਸ਼ਕ ਤੱਤ, ਮੈਗਨੀਸ਼ੀਅਮ, ਵਿਟਾਮਿਨ ਬੀ 12 , ਫਾਸਫੋਰਸ, ਸੋਡੀਅਮ, ਪ੍ਰੋਟੀਨ, ਕੈਲਸ਼ੀਅਮ ਆਦਿ ਹੁੰਦੇ ਹਨ ਜੋ ਕਿ ਵੀਰਜ ਨੂੰ ਸ਼ਕਤੀਸ਼ਾਲੀ ਬਣਾਉਂਦੇ ਹਨ. ਜੇਕਰ ਵੀਰਜ ਪਤਲਾ ਅਤੇ ਕਮਜੋਰ ਹੋ ਜਾਵੇ ਤਾਂ ਕਈ ਵਾਰ ਵਿਅਕਤੀ ਨੰਪੁਸਕ ਵੀ ਹੋ ਸਕਦਾ ਹੈ ਅਤੇ ਬੱਚਾ ਪੈਦਾ ਨਹੀਂ ਕਰ ਸਕਦਾ.

ਵੀਰਜ ਨੂੰ ਗਾੜਾ ਕਰਨ ਲਈ ਆਦਮੀ ਨੂੰ ਅਜਿਹੀਆਂ ਚੀਜਾਂ ਖਾਣੀਆਂ ਜਾਂ ਪੀਣੀਆ ਚਾਹੀਦੀਆਂ ਹਨ ਜਿਹਨਾਂ ਵਿੱਚ ੲੈਂਟੀਆਕਸੀਡੈਂਟ, ਵਿਟਾਮਿਨ ਸੀ, ਵਿਟਾਮਿਨ ਈ ਹੋਣ. ਇਸ ਤੋਂ ਇਲਾਵਾ ਦੁੱਧ ਵਿੱਚ ਹਲਦੀ ਅਤੇ ਸ਼ਤਾਵਰੀ ਪਾਊਡਰ ਪਾ ਕੇ ਪੀਣਾ ਚਾਹੀਦਾ ਹੈ. ਇਸ ਤੋਂ ਇਲਾਵਾ ਕੇਲਾ, ਚਨੇ, ਦਹੀਂ , ਸ਼ੁਹਾਰਾ ਦਾ ਵੀ ਸੇਵਨ ਕਰਨਾ ਚਾਹੀਦਾ ਹੈ. ਸੈਕਸ ਲਾਈਫ ਨੂੰ ਹੋਰ ਮਜਬੂਤ ਬਣਾਉਣ ਲਈ ਅਸ਼ਵਗੰਧਾ, ਸ਼ਿਲਾਜੀਤ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ. ਆਖਿਰ ਵਿੱਚ ਵੀਰਜ ਨੂੰ ਪਤਲਾ ਹੋਣ ਤੋਂ ਰੋਕਣ ਲਈ ਬਹੁਤ ਜਿਆਦਾ ਸੈਕਸ ਜਾਂ ਹਸਤਮੈਥੁਨ ਨਾਂ ਕਰੋ. ਜੇਕਰ ਵੀਰਜ ਦੀ ਇਹ ਸਮੱਸਿਆ ਜਿਆਦਾ ਹੋ ਚੁੱਕੀ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ.

Popular Post
Advertisement
Trending