Contact Us
  0°C
mode_comment Editor calendar_month 28.07.17  watch_later 01.05 PM  timeline 221606  numbers 522  arrow_drop_down4
ਭਾਰਤ ਦੀ ਇਸ ਜਗ੍ਹਾ ਵਿੱਚ ਔਰਤਾਂ ਵਿਆਹ ਤੋਂ ਬਾਅਦ ਬਿਨਾਂ ਕੱਪੜਿਆਂ ਤੋਂ ਰਹਿੰਦੀਆਂ ਹਨ

ਦੁਨੀਆਂ ਭਾਵੇ ਚੰਦ ਤੇ ਪਹੁੰਚ ਗਈ ਹੈ, ਪਰ ਭਾਰਤ ਦੇ ਰੀਤੀ ਰਿਵਾਜ ਉਸੇ ਤਰਾਂ ਹੀ ਕਾਇਮ ਹਨ ਜਿਸ ਤਰਾਂ ਪਹਿਲਾਂ ਸਨ, ਹਰ ਇੱਕ ਜਗਾ ਦੇ ਅਲੱਗ-ਅਲੱਗ ਰੀਤੀ ਰਿਵਾਜ ਹਨ, ਕੁੱਝ ਜਗਾ ਦੇ ਰੀਤੀ ਰਿਵਾਜ ਬੜੇ ਅਜੀਬ ਹੁੰਦੇ ਜੋ ਕਿ ਤੁਹਾਨੂੰ ਹੈਰਾਨ ਕਰ ਦਿੰਦੇ ਹਨ, ਇਸੇ ਤਰਾਂ ਦੇ ਰੀਤੀ ਰਿਵਾਜ ਬਾਰੇ ਅਸੀਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ, ਜਿੱਥੇ ਵਿਆਹ ਤੋਂ ਬਾਅਦ ਔਰਤਾਂ ਨੂੰ ਪੰਜ ਦਿਨ ਬਿਨਾਂ ਕੱਪੜਿਆਂ ਤੋਂ ਰਹਿਣਾ ਪੈਦਾਂ ਹੈ, ਇਸ ਰੀਤੀ ਰਿਵਾਜ ਦੇ ਅਨੁਸਾਰ 17 ਅਗਸਤ ਤੋਂ 21 ਅਗਸਤ ਤੱਕ ਔਰਤਾਂ ਨੂੰ ਬਿਨਾਂ ਕੱਪੜਿਆਂ ਤੋਂ ਰਹਿਣਾ ਪੈਦਾਂ ਹੈ, ਇਸ ਨੂੰ ਕਾਲਾ ਮਹੀਨਾਂ ਵੀ ਕਿਹਾ ਜਾਦਾਂ ਹੈ, ਇਨਾਂ ਪੰਜ ਦਿਨਾਂ ਦੌਰਾਨ ਔਰਤ ਪੁਰਸ਼ਾਂ ਦੇ ਸਾਹਮਣੇ ਨਹੀਂ ਆਉਦੀਆਂ. ਇਹ ਰੀਤੀ ਰਿਵਾਜ ਭਾਰਤ ਦੀ ਹੀ ਸਟੇਟ ਹਿਮਾਚਲ ਪ੍ਰਦੇਸ਼ ਦੀ ਮਨੀਕਰਨ ਘਾਟੀ ਵਿੱਚ ਸਥਿੱਤ ਪੀਣੀ ਪਿੰਡ ਵਿੱਚ ਹੈ.
Popular Post
Advertisement
Trending