Contact Us
  0°C
mode_comment Editor calendar_month 10.05.19  watch_later 10.08 PM  timeline 126258  numbers 823  arrow_drop_up2
ਸੈਕਸ ਤੋਂ ਪਹਿਲਾਂ ਚੋਰੀ ਛਿਪੇ ਕਰੋ ਇਹ ਛੋਟਾ ਜਿਹਾ ਕੰਮ ਪੰਦਰਾਂ ਮਿੰਟ ਨਹੀਂ ਨਿਕਲੇਗਾ ਵੀਰਜ

ਅਕਸਰ ਹੀ ਕਈ ਲੋਕਾਂ ਨੂੰ ਸ਼ੀਘਰਪਤਨ ਦੀ ਸਮੱਸਿਆ ਹੁੰਦੀ ਹੈ ਜਿਸ ਕਾਰਨ ਉਹਨਾਂ ਨੂੰ ਆਪਣੀ ਪਾਰਟਨਰ ਦੇ ਸਾਹਮਣੇ ਸ਼ਰਮਿੰਦਗੀ ਮਹਿਸੂਸ ਕਰਨੀ ਪੈਂਦੀ ਹੈ. ਇਸ ਦੇ ਲਈ ਉਹ ਕਈ ਗੋਲੀਆਂ, ਕੈਪਸੂਲ ਜਾਂ ਸਪ੍ਰੇਅ ਆਦਿ ਦਾ ਸਹਾਰਾ ਲੈਂਦੇ ਹਨ. ਪਰ ਫਿਰ ਵੀ ਉਹਨਾਂ ਦੇ ਮਨ ਵਿੱਚ ਇੱਕ ਤਰਾਂ ਦਾ ਡਰ ਬਣਿਆ ਰਹਿੰਦਾ ਹੈ ਕਿ ਇਸ ਚੀਜਾਂ ਸੈਕਸ ਲਾਈਫ ਉਪਰ ਬਹੁਤ ਬੁਰਾ ਪ੍ਰਭਾਵ ਪਾਉਂਦੀਆਂ ਹਨ ਅਤੇ ਉਹ ਇਹ ਸੋਚਕੇ ਵੀ ਪਰੇਸ਼ਾਨ ਹੁੰਦੇ ਹਨ ਕਿ ਜੇਕਰ ਉਹ ਹਰ ਰੋਜ ਹੀ ਇਹਨਾਂ ਦਾ ਸੇਵਨ ਕਰਨਗੇ ਤਾਂ ਉਹਨਾਂ ਦੀ ਮਹਿਲਾ ਪਾਰਟਨਰ ਉਹਨਾਂ ਬਾਰੇ ਕੀ ਸੋਚੇਗੀ ਸ਼ਾਇਦ ਉਹ ਉਹਨਾਂ ਨੂੰ ਇਕ ਕਮਜੋਰ ਆਦਮੀ ਸਮਝਗੀ. ਇਸ ਤੋਂ ਬਚਣ ਦਾ ਇੱਕ ਬਹੁਤ ਹੀ ਅਸਾਨ ਤਰੀਕਾ ਹੈ ਜੋ ਕਿ ਅੱਜ ਅਸੀਂ ਤੁਾਹਨੂੰ ਦੱਸਣ ਜਾ ਰਹੇ ਹਾਂ ਵੈਸੇ ਤਾਂ ਇਹ ਤਰੀਕਾ ਬਹੁਤ ਪੁਰਾਣਾ ਹੈ ਪਰ ਫਿਰ ਵੀ ਕਾਫੀ ਲੋਕ ਇਹ ਸੋਚਦੇ ਹਨ ਕਿ ਅਸਰਦਾਰ ਨਹੀਂ ਹੋਵੇਗਾ ਪਰ ਯਕੀਨ ਮੰਨੋ ਤਾਂ ਇਹ ਤਰੀਕਾ ਲੱਗਭੱਗ ਹਰ ਆਦਮੀ ਲਈ ਕੰਮ ਕਰਦਾ ਹੈ. ਇਹ ਤਰੀਕਾ ਹੈ "ਸੈਕਸ ਤੋਂ ਪਹਿਲਾਂ ਹਸਤਮੈਥੁਨ ਕਰਨਾ" ਜਦੋਂ ਵੀ ਤੁਸੀਂ ਸੈਕਸ ਕਰਨਾ ਹੋਵੇ ਤਾਂ ਉਸ ਤੋਂ ਲੱਗਭੱਗ ਇੱਕ ਘੰਟਾ ਪਹਿਲਾ ਹਸਤਮੈਥੁਨ ਕਰ ਲਵੋ ਯਕੀਨਣ ਸੈਕਸ ਦੌਰਾਨ ਦਸ ਮਿੰਟ ਦਾ ਸਮਾਂ ਵੱਧ ਲੱਗੇਗਾ. ਯਾਦ ਰਹੇ ਜਿਆਦਾ ਦੇਰ ਪਹਿਲਾਂ ਵੀ ਹਸਤਮੈਥੁਨ ਨਹੀਂ ਕਰਨਾਂ ਨਹੀਂ ਤਾਂ ਫਿਰ ਉਹੀ ਸਮੱਸਿਆ ਹੋ ਜਾਵੇਗੀ.

Popular Post
Advertisement
Trending