Contact Us
  0°C
mode_comment Editor calendar_month 12.06.22  watch_later 05.22 PM  timeline 139942  numbers 727  arrow_drop_down1
ਜਾਣੋ ਸੈਕਸ ਦੌਰਾਨ ਉਤੇਜਤ ਹੋਣ ਤੇ ਲੜਕੀ ਦੀ ਯੋਨੀ ਗਿੱਲੀ ਕਿਓਂ ਹੋ ਜਾਂਦੀ ਹੈ

ਇਹ ਤਾਂ ਜਿਆਦਾਤਰ ਲੋਕਾਂ ਨੂੰ ਪਤਾ ਹੀ ਹੁੰਦਾ ਹੈ ਕਿ ਜਦੋਂ ਵੀ ਸੈਕਸ ਲਈ ਉਤੇਜਤ ਹੁੰਦੀ ਹੈ ਤਾਂ ਉਸਦੀ ਯੋਨੀ ਗਿੱਲੀ ਹੋ ਜਾਂਦੀ ਹੈ ਪਰ ਇਸ ਦੇ ਪਿੱਛੇ ਦਾ ਕਾਰਨ ਨਹੀਂ ਪਤਾ ਨਹੀਂ ਹੁੰਦਾ. ਅੱਜ ਅਸੀਂ ਤੁਹਾਨੂੰ ਇਸਦੇ ਪਿੱਛੇ ਦਾ ਕਾਰਨ ਅਤੇ ਇਸਦੇ ਕੰਮ ਬਾਰੇ ਦੱਸਣ ਜਾ ਰਹੇ ਹਾਂ. ਜਦੋਂ ਵੀ ਲੜਕੀ ਸੈਕਸ ਲਈ ਉਤੇਜਤ ਹੁੰਦੀ ਹੈ ਤਾਂ, ਉਸਦੀ ਯੋਨੀ ਇੱਕ ਤਰਲ ਪਦਾਰਥ ਛੱਡਦੀ ਹੈ, ਇਹ ਇੱਕ ਲੁਬਰੀਕੈਂਟ ਦਾ ਕੰਮ ਕਰਦਾ ਹੈ ਇਸ ਨਾਲ ਯੋਨੀ ਨੂੰ ਲਿੰਗ ਦੇ ਬਰਾਬਰ ਅਕਾਰ ਵਿੱਚ ਫੈਲਣ ਵਿੱਚ ਮੱਦਦ ਮਿਲਦੀ ਹੈ. ਅਤੇ ਸੈਕਸ ਦੌਰਾਨ ਹੋਣ ਵਾਲੇ ਦਰਦ ਤੋਂ ਬਚਾਉਂਦਾ ਹੈ ਜਿਸ ਨਾਲ ਲਿੰਗ ਅਸਾਨੀ ਨਾਲ ਅੰਦਰ ਜਾ ਸਕਦਾ ਹੈ ਕਿਉਂਕਿ ਇਹ ਪਦਾਰਥ ਬਹੁਤ ਚਿਕਨਾ ਹੁੰਦਾ ਹੈ. ਯੋਨੀ ਦਾ ਗਿੱਲਾ ਹੋਣਾ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਲੜਕੀ ਦੀ ਸੈਕਸ ਦੀ ਇੱਛਾ ਹੈ ਜਾਂ ਨਹੀਂ. ਜੇਕਰ ਲੜਕੀ ਦੀ ਸੈਕਸ ਦਾ ਇੱਛਾ ਨਹੀਂ ਤਾਂ ਉਸ ਦੀ ਯੋਨੀ ਬਿਲਕੁਲ ਸੁੱਕੀ ਅਤੇ ਖੁਸ਼ਕ ਰਹਿੰਦੀ ਹੈ.

Popular Post
Advertisement
Trending