Contact Us
  0°C
mode_comment Editor calendar_month 20.05.23  watch_later 07.38 PM  timeline 139854  numbers 729  arrow_drop_down6
ਜਾਣੋ ਕਿਉਂ ਲੜਕੀਆਂ ਦੀ ਯੋਨੀ ਕਾਲੇ ਰੰਗ ਦੀ ਹੁੰਦੀ ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ

ਲੋਕ ਹਮੇਸ਼ਾ ਆਪਣੇ ਆਪ ਨੂੰ ਕਾਲਾ ਹੋਣ ਤੋਂ ਬਚਾਉਣ ਲਈ ਆਪਣੇ ਸ਼ਰੀਰ ਨੂੰ ਢੱਕ ਕੇ ਰੱਖਦੇ ਹਨ. ਪਰ ਤੁਸੀਂ ਕਦੇ ਗੋਰ ਕੀਤਾ ਹੈ ਕਿ ਇੰਨਸਾਨ ਦਾ ਪ੍ਰਾਈਵੇਟ ਪਾਰਟ ਹਮੇਸ਼ਾ ਢੱਕਿਆ ਰਹਿਣ ਦੇ ਬਾਵਜੂਦ ਵੀ ਕਾਲਾ ਮਤਲਬ ਸਾਡੇ ਸ਼ਰੀਰ ਦੇ ਰੰਗ ਨਾਲੋਂ ਜਿਆਦਾ ਗਹਿਰਾ ਹੁੰਦਾ ਹੈ. ਆਓ ਅੱਗੇ ਤੁਹਾਨੁੰ ਦੱਸਦੇ ਹਾਂ ਕਿ ਲੜਕੀ ਦੀ ਯੋਨੀ ਕਾਲੀ ਕਿਉਂ ਹੁੰਦੀ ਹੈ.

ਪ੍ਰਾਈਵੇਟ ਪਾਰਟਸ ਦਾ ਰੰਗ ਗਹਿਰਾ ਹੋਣ ਦਾ ਮੁੱਖ ਕਾਰਨ ਹੈ ਪਸੀਨਾ. ਸ਼ਰੀਰ ਦੇ ਤਾਪਮਾਨ ਨੂੰ ਬਰਾਬਰ ਕਰਨ ਲਈ ਸਾਡੇ ਸ਼ਰੀਰ ਵਿੱਚੋ ਪਸੀਨਾ ਨਿਕਲਦਾ ਹੈ. ਸਾਡੇ ਪ੍ਰਾਈਵੇਟ ਪਾਰਟ ਜਿਆਦਾ ਢਕਿਆ ਹੋਣ ਕਰਕੇ ਇੱਸ ਜਗ੍ਹਾ ਤੇ ਹਵਾ ਨਹੀ ਪਹੁੰਚਦੀ ਅਤੇ ਇੱਥੇ ਨਮੀ ਬਣੀ ਰਹਿੰਦੀ ਹੈ. ਅਤੇ ਹਰ ਟਾਈਮ ਇੰਨਸਾਨ ਪਸੀਨੇ ਨੂੰ ਸਾਫ ਨਹੀਂ ਕਰ ਸਕਦਾ. ਸਿਰਫ ਨਹਾਉਂਦੇ ਟਾਈਮ ਹੀ ਇਹ ਪਸੀਨਾ ਸਾਫ ਹੁੰਦਾ ਹੈ. ਇਹੀ ਕਾਰਨ ਹੈ ਕਿ ਇਹਨਾਂ ਅੰਗਾਂ ਦਾ ਰੰਗ ਗਹਿਰਾ ਹੋਣ ਲੱਗਦਾ ਹੈ.

Popular Post
Advertisement
Trending