Contact Us
  0°C
mode_comment Editor calendar_month 04.04.19  watch_later 08.40 PM  timeline 110000  numbers 1027  arrow_drop_down3
ਪੰਦਰਾਂ ਜਾਂ ਵੀਹ ਮਿੰਟ ਨਹੀਂ ਇਸ ਚੀਜ ਨਾਲ ਤੁਸੀਂ ਜਦੋਂ ਚਾਹੋਗੇ ਉਦੋਂ ਨਿਕਲੇਗਾ ਵੀਰਜ

ਸੈਕਸ ਦਾ ਟਾਈਮ ਵਧਾਉਣ ਲਈ ਹੁਣ ਤੱਕ ਤੁਸੀਂ ਘਰੇਲੂ ਨੁਸਖੇ ਜਾਂ ਗੋਲੀਆਂ, ਕੈਪਸੂਲ, ਕਰੀਮ, ਸਪ੍ਰੇਅ ਅਦਿ ਬਾਰੇ ਤਾਂ ਸੁਣਿਆ ਹੋਵੇਗਾ ਜੋ ਕਿ ਤੁਹਾਡਾ ਸੈਕਸ ਦਾ ਟਾਈਮ ਦਸ ਤੋਂ ਪੰਦਰਾਂ ਮਿੰਟ ਤੱਕ ਵਧਾ ਦਿੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਜਿਸ ਐਕਸਰਸਾਈਜ ਬਾਰੇ ਦੱਸਣ ਜਾ ਰਹੇ ਹਾਂ ਇਸ ਦੀ ਮੱਦਦ ਨਾਲ ਤੁਸੀਂ ਸੈਕਸ ਦਾ ਟਾਈਮ ਤਾਂ ਵਧਾ ਹੀ ਸਕਦੇ ਹੋ ਇਸ ਨਾਲ ਸ਼ਰੀਰ ਨੂੰ ਹੋਰ ਵੀ ਕਈ ਫਾਇਦੇ ਮਿਲਦੇ ਹਨ. ਇਸ ਦੀ ਮੱਦਦ ਨਾਲ ਤੁਸੀਂ ਜਦੋਂ ਚਾਹੋਗੇ ਉਦੋਂ ਹੀ ਤੁਾਹਡਾ ਵੀਰਜ ਨਿਕਲੇਗਾ.

ਇਸ ਐਕਸਰਸਾਈਜ ਦਾ ਨਾਂ "ਕੀਗਲ ਐਕਸਾਰਸਾਈਜ" ਹੈ ਇਸ ਦੀ ਖੋਜ ਡਾਕਟਰ ਆਰਨੋਲਡ ਕੀਗਲ ਨੇ ਕੀਤੀ ਸੀ. ਇਸ ਐਕਸਰਸਾਈਜ ਨੂੰ ਦਿਨ ਵਿੱਚ ਤਿੰਨ ਚਾਰ ਵਾਰ ਕਰ ਸਕਦੇ ਹੋ ਇਸ ਦਾ ਅਸਰ ਚਾਰ ਤੋਂ ਛੇ ਹਫਤਿਆਂ ਵਿੱਚ ਦਿਖਣ ਲੱਗਦਾ ਹੈ. ਜਿਹਨਾਂ ਲੋਕਾਂ ਨੇ ਇਸ ਐਕਸਰਸਾਈਜ ਨੂੰ ਕੀਤਾ ਹੈ ਉਸਦੇ ਨਤੀਜੇ ਇਸ ਪ੍ਰਕਾਰ ਹਨ 40% ਲੋਕਾਂ ਵਿੱਚ ਜਲਦੀ ਵੀਰਜ ਨਿਕਲਣ ਦੀ ਸਮੱਸਿਆ ਖਤਮ ਹੋ ਗਈ, 35% ਲੋਕਾਂ ਦੇ ਲਿੰਗ ਦੇ ਖੜੇ ਹੋਣ ਦੀ ਸਮੱਸਿਆ ਵਿੱਚ ਸੁਧਾਰ ਹੋਇਆ, 25% ਲੋਕਾਂ ਵਿੱਚ ਕੋਈ ਅਸਰ ਨਹੀਂ ਹੋਇਆ. ਇਸ ਐਕਸਰਸਾਈਜ ਨੂੰ ਕਰਨ ਦਾ ਤਰੀਕਾ ਹੇਠਾਂ ਦਿੱਤੀ ਹੋਈ ਫੋਟੋ ਵਿੱਚ ਦਿੱਤਾ ਹੈ, ਇਸ ਨੂੰ ਤੁਸੀਂ ਲੱਗਭੱਗ ਦੱਸ ਤੋਂ ਵੀਹ ਵਾਰ ਅੱਪ ਡਾਊਨ ਕਰਨਾ ਹੈ.
Kegel Exercise

Popular Post
Advertisement
Trending