Contact Us
  0°C
mode_comment Editor calendar_month 09.04.19  watch_later 06.17 PM  timeline 135146  numbers 759  arrow_drop_down4
ਜਾਣੋ ਲਿੰਗ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਅਤੇ ਉਹਨਾਂ ਦੀ ਪੂਰੀ ਜਾਣਕਾਰੀ

ਤੁਹਾਨੂੰ ਲੱਗਦਾ ਹੋਵੇਗਾ ਕਿ ਸਾਰੇ ਲਿੰਗ ਇੱਕੋ ਜਿਹੇ ਹੀ ਹੁੰਦੇ ਹਨ ਸਿਰਫ ਉਹਨਾਂ ਦੇ ਸਾਈਜ ਦਾ ਹੀ ਫਰਕ ਹੁੰਦਾ ਹੈ, ਪਰ ਨਹੀਂ ਦੁਨੀਆਂ ਉੱਪਰ ਮਾਨਵ (ਮਨੁੱਖੀ) ਲਿੰਗ ਦੀਆਂ ਕੁੱਲ ਚਾਰ ਕਿਸਮਾਂ ਹਨ ਜਿਹਨਾਂ ਬਾਰੇ ਅਸੀਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ.

ਸਭ ਤੋਂ ਪਹਿਲੀ ਕਿਸਮ ਹੈ: ਦ ਬਿੱਗ ਹੈਡ ਜਾਂ ਮੈਜੀਕਲ ਮਸ਼ਰੂਮ ਇਹ ਇੱਕ ਅਜਿਹੀ ਕਿਸਮ ਹੈ ਜਿਸ ਵਿੱਚ ਲਿੰਗ ਦਾ ਸਿਰ ਲਿੰਗ ਦੀ ਬਾਕੀ ਬੌਡੀ ਨਾਲੋਂ ਕਾਫੀ ਮੋਟਾ ਹੁੰਦਾ ਹੈ ਅਤੇ ਵੱਡਾ ਹੁੰਦਾ ਹੈ ਇਹ ਇੱਕ ਗਾਜਰ ਦੀ ਤਰਾਂ ਹੁੰਦਾ ਹੈ.

ਦੂਜੀ ਕਿਸਮ ਹੈ : ਦ ਬਿੱਗ ਸ਼ਾਫਟ ਇਸ ਲਿੰਗ ਦਾ ਸਿਰ ਪਹਿਲੀ ਕਿਸਮ ਦੇ ਮੁਕਾਬਲੇ ਛੋਟਾ ਹੁੰਦਾ ਹੈ ਅਤੇ ਇੱਕ ਬਿੰਦੂ ਤੇ ਜਾ ਕੇ ਖਤਮ ਹੋ ਜਾਂਦਾ ਹੈ ਮਤਲਬ ਲਿੰਗ ਦਾ ਸਿਰਾ ਬਹੁਤ ਪਤਲਾ ਹੁੰਦਾ ਹੈ. ਇਸ ਲਿੰਗ ਕੇਲੇ ਦੀ ਤਰਾਂ ਹੁੰਦਾ ਹੈ.

ਤੀਜੀ ਕਿਸਮ: ਦ ਕਰਵ ਇਸ ਕਿਸਮ ਦਾ ਲਿੰਗ ਥੋੜਾ ਜਿਹਾ ਕਰਵ ਦੀ ਤਰਾਂ ਉੱਪਰ ਨੂੰ ਉਠਿਆ ਹੁੰਦਾ ਹੈ. ਦੇਖਣ ਵਿੱਚ ਇਹ ਲਿੰਗ ਕਾਫੀ ਸਖਤ ਲੱਗਦਾ ਹੈ ਅਤੇ ਇਕ ਬੈਗਣ ਦੀ ਤਰਾਂ ਹੁੰਦਾ ਹੈ.

ਚੌਥੀ ਕਿਸਮ: ਦ ਬੈਂਡਰ ਇਸ ਕਿਸਮ ਦੇ ਲਿੰਗ ਵਿੱਚ ਕਰਵ ਤੀਹ ਤੋਂ ਸੱਠ ਡਿਗਰੀ ਤੱਕ ਹੁੰਦੀ ਹੈ ਮਤਲਬ ਲਿੰਗ ਕਾਫੀ ਮੁੜਿਆ ਹੋਇਆ ਹੁੰਦਾ ਹੈ. ਇਹਨਾਂ ਜਿਆਦਾ ਉਪਰ ਵੱਲ ਨੂੰ ਉਠਿਆ ਲਿੰਗ ਬਿਮਾਰੀ ਦਾ ਸੰਕੇਤ ਹੈ ਜਿਸ ਨੂੰ ਕਿ ਪਾਈਰੋਨੀ ਬਿਮਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ.

Popular Post
Advertisement
Trending