Contact Us
  0°C
mode_comment Editor calendar_month 18.05.19  watch_later 08.33 PM  timeline 101310  numbers 1112  arrow_drop_down6
ਜਾਣੋ ਆਦਮੀ ਦਾ ਲਿੰਗ ਖੜਾ ਹੋਣ ਤੋਂ ਬਾਅਦ ਗਰਮ ਕਿਉਂ ਹੋ ਜਾਂਦਾ ਹੈ ਜਰੂਰ ਪੜੋ

ਜਦੋਂ ਹੀ ਆਦਮੀ ਦਾ ਲਿੰਗ ਖੜਾ ਹੁੰਦਾ ਹੈ ਤਾਂ ਇਹ ਗਰਮ ਹੋ ਜਾਂਦਾ ਹੈ, ਕੀ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਜੇਕਰ ਨਹੀਂ, ਤਾਂ ਅੱਜ ਅਸੀਂ ਤੁਹਾਨੂੰ ਇਸਦੇ ਕਾਰਨ ਬਾਰੇ ਦੱਸਣ ਜਾ ਰਹੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ. ਜਿਵੇਂ ਕਿ ਅਸੀਂ ਤੁਹਾਨੂੰ ਪਿਛਲੇ ਆਰਟੀਕਲ ਵਿੱਚ ਦੱਸਿਆ ਸੀ ਕਿ ਲਿੰਗ ਕਿਵੇਂ ਖੜਾ ਹੁੰਦਾ ਹੈ ਜੇਕਰ ਤੁਸੀਂ ਉਹ ਨਹੀਂ ਪੜਿਆ ਤਾਂ ਇਥੇ ਅਸੀਂ ਸੰਖੇਪ ਵਿੱਚ ਦੱਸ ਦਿੰਦੇ ਹਾਂ ਕਿ ਆਦਮੀ ਦੇ ਲਿੰਗ ਅੰਦਰ ਦੋ ਚੈਬਰ (ਖਾਨੇ) ਹੁੰਦੇ ਹਨ ਜੋ ਕਿ ਅੰਦਰੋਂ ਸਪੰਜ ਟਿਸ਼ੂ ਦੇ ਬਣੇ ਹੁੰਦੇ ਹਨ ਜਦੋਂ ਹੀ ਆਦਮੀ ਸੈਕਸ ਲਈ ਉਤੇਜਤ ਹੁੰਦਾ ਹੈ ਤਾਂ ਆਦਮੀ ਦਾ ਦਿਮਾਗ ਧਮਨੀਆਂ ਨੂੰ ਇਹਨਾਂ ਟਿਸ਼ੂਆਂ ਅੰਦਰ ਖੂਨ ਦੇ ਪਰਵਾਹ ਨੂੰ ਵਧਾਉਣ ਅਤੇ ਪਰਵਾਹ ਨੂੰ ਤੇਜ ਕਰਨ ਦੇ ਸਿਗਨਲ ਭੇਜਦਾ ਹੈ ਤਾਂ ਲਿੰਗ ਖੜਾ ਹੋ ਜਾਂਦਾ ਹੈ. ਖੂਨ ਦਾ ਪਰਵਾਹ ਤੇਜ ਹੋਣ ਕਾਰਨ ਲਿੰਗ ਅੰਦਰ ਦਾ ਤਾਪਮਾਨ ਵੱਧ ਜਾਂਦਾ ਹੈ ਤੇ ਲਿੰਗ ਥੋੜਾ ਗਰਮ ਹੋ ਜਾਂਦਾ ਹੈ. ਬਾਹਰੀ ਚਮੜੀ ਦਾ ਤਾਪਮਾਨ ਅੰਦਰੂਨੀ ਚਮੜੀ ਤੋਂ ਹਮੇਸ਼ਾ ਹੀ ਘੱਟ ਰਹਿੰਦਾ ਹੈ ਇਸ ਕਾਰਨ ਆਦਮੀ ਨੂੰ ਲਿੰਗ ਗਰਮ ਲੱਗਦਾ ਹੈ. ਇਸ ਲਈ ਜਦੋਂ ਵੀ ਲਿੰਗ ਕਿਸੇ ਬਾਹਰੀ ਅੰਗ ਦੀ ਚਮੜੀ ਨਾਲ ਟੱਚ ਕਰਦਾ ਹੈ ਤਾਂ ਗਰਮ ਮਹਿਸੂਸ ਹੁੰਦਾ ਹੈ.

Popular Post
Advertisement
Trending