Contact Us
  0°C
mode_comment Editor calendar_month 30.09.17  watch_later 11.05 AM  timeline 128568  numbers 804  arrow_drop_up2
ਭਾਰਤ ਦੀ ਇਸ ਜਗ੍ਹਾ ਤੇ ਕੁੜੀਆਂ ਵਿਆਹ ਤੋਂ ਪਹਿਲਾਂ ਬੱਚੇ ਪੈਦਾ ਕਰਦੀਆਂ ਹਨ

ਸੁਣਨ ਵਿੱਚ ਇਹ ਰੀਤੀ ਰਿਵਾਜ ਬੜਾ ਅਜੀਬ ਲੱਗਦਾ ਹੈ, ਇਸ ਰੀਤੀ ਰਿਵਾਜ ਅਨੁਸਾਰ ਲੜਕੀ ਤੇ ਲੜਕਾ ਵਿਆਹ ਤੋਂ ਪਹਿਲਾਂ ਇਕੱਠੇ ਰਹਿੰਦੇ ਹਨ ਜਿਸ ਵਿੱਚ ਕੁੜੀ ਆਪਣੀ ਮਰਜੀ ਅਨੁਸਾਰ ਵੀ ਲੜਕਾ ਚੁਣ ਸਕਦੀ ਹੈ ਜਾਂ ਮਾਤਾ ਪਿਤਾ ਵੀ ਲੜਕਾ ਲੱਭ ਕੇ ਦੇ ਸਕਦੇ ਹਨ, ਪਰ ਲੜਕੇ ਨੂੰ ਲੜਕੀ ਦੇ ਘਰ ਵਾਲਿਆਂ ਨੂੰ ਪੈਸੇ ਦੇਣੇ ਪੈਂਦੇ ਹਨ ਉਸ ਤੋਂ ਬਾਅਦ ਬੱਚਾ ਪੈਦਾ ਹੋਣ ਤੋਂ ਬਾਅਦ ਹੀ ਉਹਨਾਂ ਦਾ ਵਿਆਹ ਕੀਤਾ ਜਾਂਦਾ ਹੈ, ਇਹ ਪਰੰਪਰਾ ਰਾਜਸਥਾਨ ਵਿੱਚ ਰਹਿਣ ਵਾਲੀ ਗਰਸੀਆ ਜਾਤੀ ਵਿੱਚ ਪਾਈ ਜਾਂਦੀ ਹੈ.
Popular Post
Advertisement
Trending