Contact Us
  0°C
mode_comment Editor calendar_month 17.02.20  watch_later 02.06 PM  timeline 129888  numbers 798  arrow_drop_down6
ਜਾਣੋ ਕੀ ਜਿਆਦਾ ਸੈਕਸ ਜਾਂ ਹਸਤਮੈਥੁਨ ਕਰਨ ਨਾਲ ਵੀਰਜ ਖਤਮ ਹੋ ਜਾਂਦਾ ਹੈ

ਅਕਸਰ ਹੀ ਕਾਫੀ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਹੁੰਦਾ ਹੈ ਕਿ ਕੀ ਜਿਆਦਾ ਸੈਕਸ ਜਾਂ ਹਸਤਮੈਥੁਨ ਕਰਨ ਨਾਲ ਵੀਰਜ ਖਤਮ ਹੋ ਜਾਂਦਾ ਹੈ? ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੱਸਣ ਜਾ ਰਹੇ ਹਾਂ.

ਤੰਦਰੁਸਤ ਆਦਮੀ ਦੇ ਸ਼ਰੀਰ ਅੰਦਰ ਵੀਰਜ ਬਣਨ ਦੀ ਕੋਈ ਸੀਮਾ ਨਹੀਂ ਹੈ, ਆਦਮੀ ਦਾ ਸ਼ਰੀਰ ਅਸੀਮਤ ਮਾਤਰਾ ਵਿੱਚ ਵੀਰਜ ਬਣਾਉਂਦਾ ਹੈ. ਵੀਰਜ ਦਾ ਪਤਲਾ ਹੋਣਾ, ਵੀਰਜ ਵਿੱਚ ਸ਼ੁਕਰਾਣੂਆਂ ਦੀ ਕਮੀ ਹੋਣਾ ਇਹ ਇੱਕ ਅਲੱਗ ਵਿਸ਼ਾ ਹੈ. ਜਿਆਦਾ ਸੈਕਸ ਕਰਨ ਨਾਲ ਜਾਂ ਹਸਤਮੈਤੁਨ ਕਰਨ ਨਾਲ ਵੀਰਜ ਖਤਮ ਨਹੀਂ ਹੁੰਦਾ ਹੈ. ਪਰ ਜੇਕਰ ਤੁਸੀ ਇੱਕ ਦਿਨ ਵਿੱਚ ਕਈ ਵਾਰ ਸੈਕਸ ਜਾਂ ਹਸਤਮੈਥੁਨ ਕਰਦੇ ਹੋ ਤਾਂ ਹਰ ਵਾਰ ਵੀਰਜ ਦੀ ਮਾਤਰਾ ਘਟਦੀ ਜਾਂਦੀ ਹੈ ਕਿਉਂਕਿ ਇੰਨੀ ਜਲਦੀ ਸ਼ਰੀਰ ਪੂਰੀ ਮਾਤਰਾ ਵਿੱਚ ਵੀਰਜ ਨਹੀਂ ਬਣਾ ਸਕਦਾ ਇਸ ਨੂੰ ਬਣਨ ਵਿੱਚ 48-72 ਘੰਟੇ ਲੱਗਦੇ ਹਨ. ਸ਼ਰੀਰ ਕੁੱਝ ਹੀ ਦਿਨਾਂ ਵਿੱਚ ਵੀਰਜ ਦਾ ਲੈਵਲ ਪੂਰਾ ਕਰ ਲੈਂਦਾ ਹੈ. ਸ਼ਰੀਰ ਵੀਰਜ ਦਾ ਲੈਵਲ ਤਾਂ ਪੂਰਾ ਕਰ ਲੈਂਦਾ ਹੈ ਪਰ ਜਿਆਦਾ ਸੈਕਸ ਜਾਂ ਹਸਤਮੈਥੁਨ ਕਰਨ ਨਾਲ ਸ਼ਰੀਰ ਉੱਪਰ ਕਈ ਹੋਰ ਬੁਰੇ ਪ੍ਰਭਾਵ ਪੈਂਦੇ ਹਨ. ਜੇਕਰ ਤੁਹਾਡਾ ਸ਼ਰੀਰ ਪੂਰੀ ਮਾਤਰਾ ਵਿੱਚ ਵੀਰਜ ਨਹੀਂ ਬਣਾਉਂਦਾ ਤਾਂ ਇਹ ਕਿਸੇ ਸੈਕਸ ਸਮੱਸਿਆ ਦੇ ਕਾਰਨ ਹੋ ਸਕਦਾ ਹੈ ਇਸ ਦੇ ਲਈ ਡਾਕਟਰ ਦੀ ਸਲਾਹ ਲੈਣ ਦੀ ਜਰੂਰਤ ਹੈ.

Popular Post
Advertisement
Trending