Contact Us
  0°C
mode_comment Editor calendar_month 25.01.19  watch_later 11.56 AM  timeline 135454  numbers 757  arrow_drop_down9
ਜਾਣੋ ਕਿਸ ਪੋਜੀਸ਼ਨ ਵਿੱਚ ਲੜਕੀਆਂ ਸੈਕਸ ਕਰਨਾ ਜਿਆਦਾ ਪਸੰਦ ਕਰਦੀਆਂ ਹਨ

ਔਰਤਾਂ ਵਿੱਚ ਸੈਕਸ ਦੀ ਸੰਤੁਸ਼ਟੀ ਨੂੰ ਲੈ ਕੇ ਕਈ ਤਰਾਂ ਦੀਆਂ ਗੱਲਾਂ ਹੁਦੀਆਂ ਰਹਿੰਦੀਆਂ ਹਨ, ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਔਰਤਾਂ ਆਪਣੀ ਸੈਕਸ ਲਾਈਫ ਨੂੰ ਖੁੱਲ ਕੇ ਨਹੀਂ ਜੀ ਸਕਦੀਆਂ ਮਤਲਬ ਉਹਨਾਂ ਨੂੰ ਸੈਕਸ ਦੀ ਸੰਤੁਸ਼ਟੀ ਨਹੀਂ ਮਿਲਦੀ. ਇੱਕ ਰਿਪੋਰਟ ਮੁਤਾਬਿਕ ਇਹ ਖੁਲਾਸਾ ਹੋਇਆ ਹੈ ਕਿ ਕਿਸ ਪੋਜੀਸ਼ਨ ਵਿੱਚ ਔਰਤਾਂ ਨੂੰ ਸੈਕਸ ਦਾ ਪੂਰਾ ਆਨੰਦ ਮਿਲਦਾ ਹੈ.

"ਦ ਸਨ" ਦੀ ਖਬਰ ਅਨੁਸਾਰ, ਮਿਸ਼ਨਰੀ ਪੋਜੀਸ਼ਨ ਵਿੱਚ ਔਰਤਾਂ ਸੈਕਸ ਦਾ ਸਭ ਤੋਂ ਜਿਆਦਾ ਆਨੰਦ ਲੈਂਦੀਆਂ ਹਨ ਅਤੇ ਸੈਕਸ ਦੀ ਸੰਤੁਸ਼ਟੀ ਵੀ ਮਿਲਦੀ ਹੈ. ਇਸ ਪੋਜੀਸ਼ਨ ਵਿੱਚ ਔਰਤ ਹੇਠਾਂ ਲੇਟਦੀ ਹੈ ਅਤੇ ਆਦਮੀ ਉੱਪਰ ਹੁੰਦਾ ਹੈ. ਸਿਰਫ ਇਹੀ ਇੱਕ ਪੁਜੀਸ਼ਨ ਹੈ ਜਿਸ ਵਿੱਚ ਔਰਤਾਂ ਨੂੰ ਸੈਕਸ ਦਾ ਕਾਫੀ ਆਨੰਦ ਮਿਲਦਾ ਹੈ.

Popular Post
Advertisement
Trending