Contact Us
  0°C
mode_comment Editor calendar_month 07.12.22  watch_later 02.04 PM  timeline 136048  numbers 751  arrow_drop_up6
ਜਾਣੋ ਸਵੇਰੇ ਉੱਠਦੇ ਸਮੇਂ ਆਦਮੀ ਦਾ ਲਿੰਗ ਖੜਾ ਕਿਉਂ ਹੁੰਦਾ ਹੈ

ਅਜਿਹਾ ਲੱਗਭੱਗ ਹਰ ਆਦਮੀ ਨਾਲ ਹੁੰਦਾ ਹੈ ਜਦੋਂ ਵੀ ਉਹ ਸਵੇਰੇ ਉੱਠਦਾ ਹੈ ਤਾਂ ਉਸਦਾ ਲਿੰਗ ਖੜਾ (ਇਰੈਕਟ) ਹੁੰਦਾ ਹੈ, ਇਸ ਨੂੰ ਲੈ ਕਿ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਅਜਿਹਾ ਕਿਉਂ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ ਇਸ ਦੇ ਪਿੱਛੇ ਦਾ ਕਾਰਨ ਕੀ ਹੈ.

ਇਸ ਦੇ ਦੋ ਮੁੱਖ ਕਾਰਨ ਹਨ ਪਹਿਲਾ ਹੈ ਕਿ ਰਾਤ ਸਮੇਂ ਸਪਰਸ਼ (ਘਰਸ਼ਣ) ਅਤੇ ਅਨੁਭਵ (ਫੀਲਿੰਗ) ਨਾਲ ਪੈਰਾਸਿਮਪੈਥੇਟਿਕ ਨਰਵਸ ਸਿਸਟਮ ਉਤੇਜਤ ਹੋ ਜਾਂਦਾ ਹੈ ਜਿਸ ਕਾਰਨ ਲਿੰਗ ਵਿੱਚ ਖੂਨ ਦਾ ਪਰਵਾਹ ਤੇਜ ਹੋ ਜਾਂਦਾ ਹੇ ਜਿਸ ਕਾਰਨ ਲਿੰਗ ਖੜਾ ਹੋ ਜਾਂਦਾ ਹੈ ਇਸੇ ਨਰਵਸ ਸਿਸਟਮ ਕਾਰਨ ਹੀ ਆਦਮੀਆਂ ਦਾ ਲਿੰਗ ਬਿਨਾਂ ਕਿਸੇ ਸਪਰਸ਼ ਦੇ ਲਿੰਗ ਖੜਾ ਹੋ ਜਾਂਦਾ ਹੈ.

ਇਸ ਦਾ ਦੂਜਾ ਕਾਰਨ ਹੈ ਕਿ ਰਾਤ ਨੂੰ ਸੌਂਦੇ ਸਮੇ ਆਦਮੀ ਦਾ ਦਿਮਾਗ ਇੱਕ ਖਾਸ ਤਰਾਂ ਦਾ ਐਸਿਡ ਛੱਡਦਾ ਹੈ ਜਿਸ ਦਾ ਨਾਮ ਨੋਰਾਡਰੀਨਾਲਾਈਨ ਹੈ ਇਸ ਕਾਰਨ ਵੀ ਲਿੰਗ ਰਾਤ ਸਮੇਂ ਖੜਾ ਹੋ ਜਾਂਦਾ ਹੈ. ਜੇਕਰ ਤੁਸੀਂ ਸੋਚਦੇ ਹੋ ਕਿ ਇਹ ਕੋਈ ਸਮੱਸਿਆ ਹੈ ਤਾਂ ਅਜਿਹਾ ਕੁੱਝ ਵੀ ਨਹੀਂ ਹੈ ਅਜਿਹਾ ਹੋਣਾ ਸੁਭਾਵਿਕ ਹੈ.

Popular Post
Advertisement
Trending