Contact Us
  0°C
mode_comment Editor calendar_month 11.03.20  watch_later 04.38 PM  timeline 120472  numbers 899  arrow_drop_up4
ਸੈਕਸ ਦੇ ਲਈ ਨਹੀਂ ਪਵੇਗੀ ਔਰਤਾਂ ਦੀ ਲੋੜ ਆ ਗਈ ਨਵੀ ਤਕਨੀਕ

ਕਿਸ਼ੋਰ ਅਵਥਾ ਤੋਂ ਬਾਅਦ ਹਰ ਇਨਸਾਨ ਨੂੰ ਸੈਕਸ ਦੀ ਜਰੂਰਤ ਪੈਂਦੀ ਹੈ. ਸੈਕਸ ਦੀ ਇਸ ਇੱਛਾ ਨੂੰ ਸ਼ਾਤ ਕਰਨ ਲਈ ਆਦਮੀ ਕਈ ਤਰਾਂ ਦੇ ਤਰੀਕੇ ਅਪਣਾਉਂਦੇ ਹਨ ਜਿਵੇਂ ਹਸਥਮੈਥੁਨ ਕਰਨਾ, ਪੋਰਨ ਫਿਲਮਾਂ ਦੇਖਣਾ, ਸੈਕਸ ਚੈਟ ਆਦਿ. ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੀ. ਮੰਟੋ ਕੰਪਨੀ ਨੇ ਇੱਕ ਥ੍ਰੀ ਡੀ ਪਲੇਟਫਾਰਮ ਤਿਆਰ ਕੀਤਾ ਹੈ, ਜਿਸ ਵਿੱਚ ਕਿਸੇ ਵੀ ਲੜਕੀ ਨਾਲ ਵਰਚੂਅਲ ਸੈਕਸ ਕੀਤਾ ਜਾ ਸਕਦਾ ਹੈ. ਇਹ ਬਿਲਕੁੱਲ ਰੀਅਲ ਸੈਕਸ ਵਾਂਗ ਹੋਵੇਗਾ. ਇਸ ਦੇ ਲਈ ਕੰਪਨੀ ਨੇ ਵੀ ਆਰ ਐਕਸ ਡਿਜੀਟਲ ਬਣਾਇਆ ਹੈ. ਇਸ ਵਿੱਚ ਤੁਹਾਨੂੰ ਅੱਖਾਂ ਤੇ ਵੀ ਆਰ ਗਲਾਸ ਪਹਿਣਾਇਆ ਜਾਵੇਗਾ. ਅਤੇ ਸ਼ਰੀਰ ਤੇ ਇੱਕ ਸੈਂਸਰ ਰਿਮੋਟ ਵੀ ਪਹਿਣਾਇਆ ਜਾਏਗਾ. ਇਸ ਦੇ ਜਰੀਏ ਤੁਸੀਂ ਜੋ ਚਾਹੇ ਮਹਿਸੂਸ ਕਰ ਸਕਦੇ ਹੋ. ਇਸ ਤੋਂ ਬਾਅਦ ਇਸ ਦੇ ਡਾਟਾ ਵਿੱਚ ਮੋਜੂਦ ਕਿਸੇ ਵੀ ਲੜਕੀ ਨਾਲ ਸੈਕਸ ਕਰ ਸਕਦੇ ਹੋ. ਕੰਪਨੀ ਨੇ ਦਾਵਾ ਕੀਤਾ ਹੈ ਇਹ ਤੁਹਾਨੂੰ ਅਸਲੀ ਸੈਕਸ ਵਾਂਗ ਲੱਗੇਗਾ. ਅਤੇ ਤੁਸੀਂ ਕਿਸੇ ਵੀ ਮਨਚਾਹੀ ਪੋਰਨ ਐਕਟਰਸ ਨਾਲ ਵੀ ਆਰ ਸੈਕਸ ਕਰ ਸਕਦੇ ਹੋ.

Popular Post
Advertisement
Trending