Contact Us
  0°C
mode_comment Editor calendar_month 18.02.20  watch_later 08.25 PM  timeline 144342  numbers 692  arrow_drop_down3
ਜਾਣੋ ਸੈਕਸ ਪੋਜੀਸ਼ਨਾਂ ਬਾਰੇ ਪੂਰੀ ਜਾਣਕਾਰੀ ਜੋ ਆਦਮੀਆਂ ਨੂੰ ਵੱਧ ਮਜਾ ਦਿੰਦੀਆਂ ਹਨ

ਵੈਸੇ ਜੇਕਰ ਸੈਕਸ ਪੋਜੀਸ਼ਨਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਗਿਣਤੀ ਕਾਫੀ ਹੈ. ਹਰ ਇੱਕ ਇਨਸਾਨ ਸੈਕਸ ਦਾ ਜਿਆਦਾ ਆਨੰਦ ਲੈਣ ਲਈ ਅਲੱਗ ਅਲੱਗ ਸੈਕਸ ਪੋਜੀਸ਼ਨਾਂ ਵਿੱਚ ਸੈਕਸ ਕਰਦਾ ਹੈ. ਅੱਜ ਅਸੀਂ ਤੁਹਾਨੂੰ ਉਹਨਾਂ ਸੈਕਸ ਪੋਜੀਸ਼ਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਹਨਾਂ ਵਿੱਚ ਔਰਤਾਂ ਨੂੰ ਸੈਕਸ ਦਾ ਜਿਆਦਾ ਆਨੰਦ ਆਉਂਦਾ ਹੈ.

ਆਦਮੀਆਂ ਨਾਲੋਂ ਔਰਤਾਂ ਨੂੰ ਅੱਲਗ ਅਲੱਗ ਸੈਕਸ ਪੋਜੀਸ਼ਨਾਂ ਵਿੱਚ ਸੈਕਸ ਕਰਨ ਦੀ ਜਿਆਦਾ ਇੱਛਾ ਹੁੰਦੀ ਹੈ. ਅੱਜ ਅਸੀਂ ਤੁਾਹਨੂੰ ਉਹਨਾਂ ਸੈਕਸ ਪੋਜੀਸ਼ਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਹਨਾਂ ਵਿੱਚ ਔਰਤਾਂ ਨੂੰ ਸੈਕਸ ਦਾ ਜਿਆਦਾ ਮਜਾ ਪ੍ਰਾਪਤ ਹੁੰਦਾ ਹੈ. ਸਭ ਤੋਂ ਪਹਿਲੀ ਪੋਜੀਸ਼ਨ ਹੈ ਮਿਸ਼ਨਰੀ ਪੋਜੀਸ਼ਨ ਇਹ ਪੋਜੀਸ਼ਨ ਕਾਫੀ ਪੁਰਾਣੀ ਹੈ ਅਤੇ ਔਰਤਾਂ ਦੁਆਰਾ ਸਭ ਤੋਂ ਜਿਆਦਾ ਪਸੰਦ ਕੀਤੀ ਜਾਣ ਵਾਲੀ ਪੋਜੀਸ਼ਨ ਹੈ, ਇਸ ਵਿੱਚ ਆਦਮੀ ਔਰਤ ਦੇ ਉੱਪਰ ਹੁੰਦਾ ਹੈ. ਦੂਜੀ ਪੋਜੀਸ਼ਨ ਹੈ ਆਦਮੀ ਦੇ ਉਪਰ ਔਰਤ ਇਸ ਪੋਜੀਸ਼ਨ ਵਿੱਚ ਔਰਤ ਆਦਮੀ ਦੇ ਉੱਪਰ ਹੁੰਦੀ ਹੈ ਇਸ ਪੋਜੀਸ਼ਨ ਨੂੰ ਵੀ ਔਰਤਾਂ ਬਹੁਤ ਹੀ ਜਿਆਦਾ ਪਸੰਦ ਕਰਦੀਆਂ ਹਨ. ਇਸ ਪੋਜੀਸ਼ਨ ਵਿੱਚ ਔਰਤ ਅਤੇ ਆਦਮੀ ਦੋਵਾਂ ਨੂੰ ਹੀ ਸੈਕਸ ਦਾ ਪੂਰਾ ਆਨੰਦ ਆਉਂਦਾ ਹੈ. ਤੀਜੀ ਪੋਜੀਸ਼ਨ ਹੈ 66 ਪੋਜੀਸ਼ਨ ਇਸ ਪੋਜੀਸ਼ਨ ਵਿੱਚ ਔਰਤ ਆਦਮੀ ਦੇ ਉੱਪਰ ਬੈਠਦੀ ਹੈ ਅਤੇ ਔਰਤ ਦੀ ਪਿੱਠ ਆਦਮੀ ਦੇ ਮੂੰਹ ਵੱਲ ਹੁੰਦੀ ਹੈ ਇਸ ਪੋਜੀਸ਼ਨ ਵਿੱਚ ਵੀ ਔਰਤਾਂ ਨੁੰ ਸੈਕਸ ਦਾ ਬਹੁਤ ਮਜਾ ਆਊਂਦਾ ਹੈ.

ਚੌਥੀ ਪੋਜੀਸਨ ਹੈ ਡੋਗੀ ਸਟਾਈਲ ਇਸ ਪੋਜੀਸ਼ਨ ਵਿੱਚ ਵੀ ਔਰਤਾਂ ਨੂੰ ਸੈਕਸ ਦਾ ਬਹੁਤ ਜਿਆਦਾ ਮਜਾ ਆਉਂਦਾ ਹੈ ਅਤੇ ਉਹ ਇਸ ਪੋਜੀਸ਼ਨ ਨੂੰ ਬਹੁਤ ਜਿਆਦਾ ਪਸੰਦ ਵੀ ਕਰਦੀਆਂ ਹਨ. ਇਸ ਪੋਜੀਸ਼ਨ ਵਿੱਚ ਔਰਤ ਗੋਡਿਆਂ ਦੇ ਭਾਰ ਝੁੱਕ ਜਾਂਦੀ ਹੈ ਅਤੇ ਆਦਮੀ ਉਸ ਦੇ ਪਿੱਛੇ ਹੁੰਦਾ ਹੈ. ਇਹ ਪੋਜੀਸ਼ਨ ਵੀ ਔਰਤਾਂ ਦੀ ਮਨਪਸੰਦ ਪੋਜੀਸ਼ਨ ਹੈ. ਪੰਜਵੀਂ ਪੋਜੀਸ਼ਨ ਹੈ ਆਦਮੀ ਦੀ ਜਾਂਘਾਂ ਤੇ ਬੈਠੀ ਔਰਤ ਇਸ ਵਿੱਚ ਆਦਮੀ ਔਰਤ ਨੂੰ ਆਪਣੀ ਜਾਂਘ ਦੇ ਉੱਪਰ ਬਿਠਾਉਂਦਾ ਹੈ ਤਾਂ ਕਿ ਉਹ ਆਪਣੇ ਪਾਰਟਨਰ ਨੂੰ ਕਿਸ ਕਰ ਸਕੇ. ਇਸ ਪੋਜੀਸ਼ਨ ਬਾਰੇ ਇਹ ਵੀ ਕਿਹਾ ਗਿਆ ਹੈ ਕਿ ਇਹ ਪੋਜੀਸ਼ਨ ਵ ਆਦਮੀ ਅਤੇ ਔਰਤ ਦੋਵਾਂ ਦੇ ਦਿਲਾਂ ਨਾਲ ਜੁੜਿਆ ਹੁੰਦਾ ਹੈ. ਇਹ ਸਾਰੀਆਂ ਉਹ ਪੋਜੀਸ਼ਨਾਂ ਹਨ ਜਿਹਨਾਂ ਵਿੱਚ ਔਰਤਾਂ ਨੂੰ ਸੈਕਸ ਦਾ ਬਹੁਤ ਜਿਆਦਾ ਮਜਾ ਆਉਂਦਾ ਹੈ ਅਤੇ ਉਹ ਇਹਨਾਂ ਸੈਕਸ ਪੋਜੀਸ਼ਨਾਂ ਨੂੰ ਬਹੁਤ ਪਸੰਦ ਵੀ ਕਰਦੀਆਂ ਹਨ.

Popular Post
Advertisement
Trending