Contact Us
  0°C
mode_comment Editor calendar_month 18.02.17  watch_later 03.21 PM  timeline 212300  numbers 541  arrow_drop_up4
ਦੁਕਾਨਾਂ ਵਾਲੇ ਵੇਚ ਰਹੇ ਹਨ ਸੌ ਰੁਪਏ ਵਿੱਚ ਕੁੜੀਆਂ ਦੇ ਨੰਬਰ

ਉੱਤਰ ਪ੍ਰਦੇਸ਼ ਵਿੱਚ ਕੁੱਝ ਮੋਬਾਈਲ ਰੀਚਾਰਜ ਕਰਨ ਵਾਲੇ ਦੁਕਾਨਦਾਰਾਂ ਵੱਲੋਂ ਕੁੜੀਆਂ ਦੇ ਨੰਬਰ ਵੇਚੇ ਜਾ ਰਹੇ ਹਨ. ਸੁੰਦਰ ਲੜਕੀ ਦਾ ਨੰਬਰ 500 ਰੁਪਏ ਵਿੱਚ ਤੇ ਸਧਾਰਨ ਦਿੱਖ ਵਾਲੀ ਲੜਕੀ ਦਾ ਨੰਬਰ 100 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ. ਇਸ ਕੇਸ ਵਿੱਚ ਕੁੜੀਆਂ ਨੂੰ ਮੁੰਡਿਆਂ ਦੁਆਰਾ ਦੋਸਤੀ ਕਰਨ ਦੀਆਂ ਕਾਲਾਂ ਆਉਦੀਆਂ ਹਨ. ਇਹ ਨੰਬਰ ਦੁਕਾਨਦਾਰਾਂ ਕੋਲ ਜਦੋਂ ਲੜਕੀਆਂ ਰੀਚਾਰਜ ਕਰਵਾਉਣ ਆਉਦੀਆਂ ਹਨ ਉਦੋ ਪ੍ਰਾਪਤ ਹੁੰਦੇ ਹਨ. ਤੇ ਉਦੋਂ ਦੁਕਾਨਦਾਰ ਸੇਵ ਕਰਕੇ ਰੱਖ ਲੈਂਦੇ ਹਨ. ਹੁਣ ਤੱਕ ਇਸ ਕੇਸ ਦੇ 6,61,129 ਮਾਮਲੇ ਸਾਹਮਣੇ ਆ ਚੁੱਕੇ ਹਨ.
Popular Post
Advertisement
Trending