Contact Us
  0°C
mode_comment Editor calendar_month 04.05.19  watch_later 12.37 PM  timeline 106876  numbers 1061  arrow_drop_down6
ਸੈਕਸ ਦੌਰਾਨ ਲੜਕੀਆਂ ਨੂੰ ਇਹ ਚਾਰ ਝੂਠ ਬੋਲਦੇ ਹਨ ਆਦਮੀ

ਆਮ ਤੌਰ ਤੇ ਸੈਕਸ ਨੂੰ ਲੈ ਕਿ ਆਦਮੀ ਅਤੇ ਔਰਤ ਦੋਵੇਂ ਹੀ ਇੱਕ ਦੂਜੇ ਨੂੰ ਕਈ ਝੂਠ ਬੋਲਦੇ ਹਨ. ਸੈਕਸ ਦੌਰਾਨ ਔਰਤਾਂ ਦੁਆਰਾ ਬੋਲੇ ਜਾਣ ਵਾਲੇ ਝੂਠ ਅਸੀਂ ਪਿਛਲੇ ਆਰਟੀਕਲਸ ਵਿੱਚ ਦੱਸ ਚੁੱਕੇ ਹਾਂ. ਅੱਜ ਅਸੀਂ ਤੁਹਾਨੂੰ ਆਦਮੀਆਂ ਦੁਆਰਾ ਔਰਤਾਂ ਨੂੰ ਬੋਲੇ ਜਾਣ ਵਾਲੇ ਕੁੱਝ ਕਾਮਨ ਝੂਠ ਦੱਸਣ ਜਾ ਰਹੇ ਹਾਂ.

ਸਭ ਤੋਂ ਪਹਿਲਾ : ਜਦੋਂ ਸੈਕਸ ਦੌਰਾਨ ਆਦਮੀ ਵਧੀਆ ਪਰਫਾਰਮ ਨਹੀਂ ਕਰ ਪਾਉਂਦੇ ਮਤਲਬ ਸੈਕਸ ਦੌਰਾਨ ਜਲਦੀ ਹੀ ਉਹਨਾਂ ਦਾ ਵੀਰਜ ਸਖਲਿਤ ਹੋ ਜਾਂਦਾ ਹੈ ਤਾਂ ਉਹ ਹਮੇਸ਼ਾ ਹੀ ਇਹ ਕਹਿੰਦੇ ਹਨ ਕਿ ਅਜਿਹਾ ਪਹਿਲੀ ਵਾਰ ਹੀ ਹੋਇਆ ਹੈ ਵੈਸੇ ਤਾਂ ਉਹ ਬਹੁਤ ਦੇਰ ਤੱਕ ਸੈਕਸ ਕਰ ਸਕਦੇ ਹਨ. ਦੂਜਾ ਹੈ: ਸੈਕਸ ਦੌਰਾਨ ਆਦਮੀ ਹਮੇਸ਼ਾ ਹੀ ਕੰਡੋਮ ਦੀ ਵਰਤੋ ਤੋਂ ਕਤਰਾਉਂਦੇ ਹਨ ੲਸਿ ਦੀ ਵਰਤੋ ਬਚਣ ਲਈ ਉਹ ਹਮੇਸ਼ਾ ਹੀ ਇਹ ਕਹਿੰਦੇ ਹਨ ਉਹਨਾਂ ਨੇ ਕੁੱਝ ਸਮਾਂ ਹੀ ਪਹਿਲਾਂ ਸਾਰੇ ਟੈਸਟ ਕਰਵਾਏ ਹਨ. ਤੀਜਾ ਹੈ: ਮੈ ਕਦੇ ਹਸਤਮੈਥੁਨ ਨਹੀਂ ਕਰਦਾ ਇਹ ਆਦਮੀਆਂ ਦੁਆਰਾ ਬੋਲਿਆ ਜਾਣ ਵਾਲਾ ਸਭ ਤੋਂ ਵੱਡਾ ਝੂਠ ਹੈ. ਚੌਥਾ ਹੈ: ਉਹ ਆਪਣੀ ਪਾਰਟਨਰ ਨੂੰ ਖੁਸ਼ ਕਰਨ ਲਈ ਹਮੇਸ਼ਾ ਹੀ ਇਹ ਕਹਿੰਦੇ ਹਨ ਕਿ ਤੁਹਾਡੇ ਨਾਲ ਸੈਕਸ ਕਰ ਕੇ ਮੈਨੂੰ ਬਹੁਤ ਮਜਾ ਆਇਆ ਹੈ ਤੁਸੀਂ ਸੈਕਸ ਦੌਰਾਨ ਮੇਰਾ ਬਹੁਤ ਵਧੀਆ ਸਾਥ ਦਿੱਤਾ.

Popular Post
Advertisement
Trending