Contact Us
  0°C
mode_comment Editor calendar_month 09.01.19  watch_later 05.52 PM  timeline 118800  numbers 924  arrow_drop_down10
ਜਾਣੋ ਸੈਕਸ ਤੋਂ ਬਾਅਦ ਨੀਂਦ ਕਿਉਂ ਆਉਣ ਲੱਗ ਪੈਂਦੀ ਹੈ

ਸੈਕਸ ਤੋਂ ਬਾਅਦ ਨੀਂਦ ਆਉਣਾ ਇੱਕ ਆਮ ਗੱਲ ਹੈ, ਸੈਕਸ ਤੋਂ ਬਾਅਦ ਸਿਰਫ ਆਦਮੀਆਂ ਨੂੰ ਹੀ ਨੀਂਦ ਨਹੀਂ ਆਉਦੀ, ਸਗੋਂ ਔਰਤਾਂ ਵੀ ਨੀਂਦ ਵਰਗਾ ਮਹਿਸੂਸ ਕਰਦੀਆਂ ਹਨ, ਪਰ ਆਦਮੀ ਸੈਕਸ ਤੋਂ ਬਾਅਦ ਜਲਦੀ ਸੌਂ ਜਾਂਦੇ ਹਨ. ਇਸ ਦਾ ਮੁੱਖ ਕਾਰਨ ਸੈਕਸ ਤੋਂ ਬਾਅਦ ਕਈ ਹਾਰਮੋਨ ਅਤੇ ਕੈਮੀਕਲ ਦਾ ਸ਼ਰੀਰ ਵਿੱਚੋਂ ਬਾਹਰ ਨਿੱਕਲ ਜਾਣਾ ਹੈ. ਸੈਕਸ ਤੋਂ ਬਾਅਦ ਸ਼ਰੀਰ ਵਿੱਚੋਂ ਆਕਸੀਟੋਸਿਨ ਅਤੇ ਪ੍ਰੋਲੈਕਟਿਨ ਨਿੱਕਲ ਜਾਂਦੇ ਹਨ ਜਿਸ ਕਾਰਨ ਨੀਂਦ ਆਉਣ ਲੱਗ ਪੈਂਦੀ ਹੈ.

Popular Post
Advertisement
Trending