Contact Us
  0°C
mode_comment Editor calendar_month 21.06.19  watch_later 11.55 AM  timeline 126984  numbers 817  arrow_drop_down5
ਸੈਕਸ ਦੌਰਾਨ ਲੜਕੀ ਚਾਹੁੰਦੀ ਹੈ ਕਿ ਆਦਮੀ ਉਸਦੀਆਂ ਇਹਨਾਂ ਚੀਜਾਂ ਤੇ ਕਰੇ ਕਿੱਸ

ਕਿੱਸ ਤੁਹਾਡੇ ਅਤੇ ਤੁਹਾਡੇ ਪਾਰਟਨਰ ਦੇ ਵਿੱਚ ਰੋਮਾਂਸ ਨੂੰ ਹੋਰ ਵਧਾ ਦਿੰਦਾ ਹੈ. ਸੈਕਸ ਦੌਰਾਨ ਕਿੱਸ ਕਰਨ ਨਾਲ ਉਤੇਜਨਾ ਹੋਰ ਵੀ ਵਧ ਜਾਦੀ ਹੈ. ਔਰਤਾਂ ਨੂੰ ਸੈਕਸ ਦੌਰਾਨ ਕਿਸ ਬਹੁਾ ਹੀ ਜਿਆਦਾ ਪਸੰਦ ਹੁੰਦੀ ਹੈ. ਉਹ ਚਾਹੁੰਦੀਆਂ ਹਨ ਕਿ ਸੈਕਸ ਦੌਰਾਨ ਉਹਨਾਂ ਦਾ ਪਾਰਟਨਰ ਉਸ ਨੂੰ ਬਹੁਤ ਜਿਆਾ ਕਿਸ ਕਰੇ. ਸੈਕਸ ਦੌਰਾਨ ਔਰਤ ਨੁੰ ਹੋਰ ਜਿਆਦਾ ਉਤੇਜਤ ਕਰਨ ਦੇ ਕਈ ਵੀਕ ਪੁਆਇੰਟ ਹੁੰਦੇ ਹਨ ਜਿਹਨਾਂ ਤੇ ਕਿਸ ਕਰਨ ਨਾਲ ਔਰਤ ਬਹੁਤ ਜਿਆਦਾ ਉਤੇਜਤ ਹੋ ਜਾਦੀ ਹੈ. ਔਰਤਾਂ ਵੀ ਚਾਹੁੰਦੀਆਂ ਹਨ ਕਿ ਆਦਮੀ ਉਹਨਾਂ ਨੂੰ ਇਹਨਾਂ ਜਗ੍ਹਾ ਤੇ ਕਿਸ ਕਰੇ.

ਪਹਿਲੀ ਹੈ ਲਿੱਪ ਕਿੱਸ: ਹਰ ਇਕ ਔਰਤ ਨੂੰ ਲਿਪ ਕਿਸ ਬਹੁਤ ਜਿਆਦਾ ਪਸੰਦ ਹੁੰਦੀ ਹੈ ਇਸ ਲਈ ਔਰਤਾਂ ਚਾਹੁੰਦੀਆਂ ਹਨ ਕਿ ਉਹ ਅਤੇ ਉਹਨਾਂ ਦਾ ਪਾਰਟਨਰ ਇੱਕ ਦੂਜੇ ਨੂੰ ਲਿਪ ਕਿਸ ਕਰਨ. ਦੂਜੀ ਹੈ ਕੰਨ ਦੇ ਨੀਚੇ ਕਿਸ: ਔਰਤਾਂ ਨੁੰ ਕੰਨ ਦੇ ਨੀਚੇ ਕਿਸ ਕਰਨ ਨਾਲ ਉਹਨਾਂ ਨੂੰ ਕਾਫੀ ਸੰਵੇਦਨਸ਼ੀਲਤਾ ਅਤੇ ਉਤੇਜਨਾ ਪੈਦਾ ਹੁੰਦੀ ਹੈ. ਇਸ ਤਰਾਂ ਦਾ ਕਿਸ ਔਰਤਾਂ ਨੂੰ ਬਹੁਤ ਪਸੰਦ ਆਉਂਦਾ ਹੈ. ਤੀਜੀ ਹੈ ਗਰਦਨ ਤੇ ਕਿਸ: ਇਸ ਕਿਸ ਨਾਲ ਵੀ ਬਹੁਤ ਰੋਮਾਂਸ ਵੱਧਦਾ ਹੈ. ਜਦੋਂ ਤੁਹਾਡੀ ਪਾਰਟਨਰ ਦੀ ਬੈਕ ਤੁਹਾਡੇ ਵੱਲ ਹੋਵੇ ਤਾਂ ਉਸਨੂੰ ਪਿੱਛੇ ਦੀ ਗਰਦਨ ਉਪਰ ਕਿਸ ਕਰਨ ਦਾ ਬਹੁਤ ਮਜਾ ਆਉਂਦਾ ਹੈ. ਚੌਥੀ ਹੈ ਸਤਨ (ਬੂਬਸ) ਉਪਰ ਕਿਸ ਜਾਂ ਸਪਰਸ਼: ਸੈਕਸ ਦੌਰਾਨ ਔਰਤਾਂ ਨੂੰ ਆਪਣੇ ਬੂਬਸ ਉਪਰ ਕਿਸ ਕਰਨਾ ਜਾਂ ਸਪਰਸ਼ ਕਰਨਾ ਬਹੁਤ ਹੀ ਜਿਆਦਾ ਪਸੰਦ ਹੁੰਦਾ ਹੈ. ਇਸ ਨਾਲ ਉਸ ਦੀ ਉਤੇਜਨਾ ਕਈ ਗੁਣਾ ਤੱਕ ਵੱਧ ਜਾਂਦੀ ਹੈ. ਪੰਜਵੀ ਹੈ ਪੇਟ ਉਪਰ ਕਿਸ: ਸੈਕਸ ਦੌਰਾਨ ਔਰਤ ਦੇ ਪੇਟ ਉਪਰ ਕਿਸ ਕਰਨ ਨਾਲ ਉਸਨੁੰ ਗੁਦਗੁਦੀ ਮਹਿਸੂਸ ਹੁੰਦੀ ਹੈ ਅਤੇ ਉਸਦੀ ਬਹੁਤ ਵਧੀਆ ਮਹਿਸੂਸ ਹੁੰਦਾ ਹੈ. ਔਰਤ ਚਾਹੁੰਦੀ ਹੈ ਕਿ ਉਸਦਾ ਪਾਰਟਨਰ ਉਸਨੂੰ ਇਸ ਜਗ੍ਹਾ ਵੀ ਕਿਸ ਕਰੇ. ਇਸ ਤੋਂ ਇਲਾਵਾ ਔਰਤਾਂ ਨੂੰ ਸੈਕਸ ਦੌਰਾਨ ਪੈਰ ਉਪਰ, ਬੈਕ ਉਪਰ, ਚੀਕਸ ਉਪਰ ਵੀ ਕਿਸ ਬਹੁਤ ਪਸੰਦ ਆਉਂਦੀ ਹੈ.

Popular Post
Advertisement
Trending