Contact Us
  0°C
mode_comment Editor calendar_month 02.05.19  watch_later 06.58 PM  timeline 127798  numbers 814  arrow_drop_down7
ਇਹ ਸੈਕਸ ਪੋਜੀਸ਼ਨ ਵੀਹ ਮਿੰਟ ਤੱਕ ਨਹੀਂ ਨਿਕਲਣ ਦਿੰਦੀ ਵੀਰਜ ਜਰੂਰ ਪੜੋ

ਸੈਕਸ ਦਾ ਟਾਈਮ ਵਧਾਉਣ ਲਈ ਆਦਮੀ ਕਈ ਤਰਾਂ ਦੇ ਤਰੀਕੇ ਅਪਣਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਸੈਕਸ ਦਾ ਟਾਈਮ ਵਧਾਉਣ ਵਿੱਚ ਸੈਕਸ ਪੋਜੀਸ਼ਨਾਂ ਵੀ ਬਹੁਤ ਵੱਡਾ ਰੋਲ ਅਦਾ ਕਰਦੀਆਂ ਹਨ? ਜੇਕਰ ਨਹੀਂ, ਤਾਂ ਅਸੀਂ ਤੁਹਾਨੂੰ ਅੱਜ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ. ਆਮ ਤੌਰ ਤੇ ਬਹੁਤ ਲੋਕ ਸੈਕਸ ਦਾ ਟਾਈਮ ਵਧਾਉਣ ਲਈ ਸੌਖੇ ਤੋਂ ਸੋਖੇ ਤਰੀਕੇ ਲੱਭਦੇ ਹਨ ਉਹਨਾਂ ਵਿੱਚੋਂ ਹੀ ਇੱਕ ਹੈ "ਸਵਿੱਚ ਪੋਜੀਸ਼ਨ" ਜਿਸ ਬਾਰੇ ਅੱਜ ਤੁਸੀਂ ਜਾਣੋਗੇ.

ਸਭ ਤੋਂ ਪਹਿਲਾਂ ਜੇਕਰ ਤੁਾਹਨੁੰ ਵੀਰਜ ਜਲਦੀ ਨਿਕਲਣ ਦੀ ਸਮੱਸਿਆ ਹੈ ਤਾਂ ਉਹ ਪੋਜੀਸ਼ਨਾਂ ਦੀ ਵਰਤੋ ਕਦੇ ਨਾਂ ਕਰੋ ਜਿਹਨਾਂ ਵਿੱਚ ਔਰਤਾਂ ਦਾ ਰੋਲ ਜਿਆਦਾ ਹੋਵੇ ਜਿਵੇਂ ਕਿ ਵੂਮੈਨ ਆਨ ਟੋਪ, ਰੀਵਰਸ ਕਾਓ ਗਰਲ ਅਦਿ ਕਿਉਂਕਿ ਇਹਨਾਂ ਵਿੱਚ ਵੀਰਜ ਨੂੰ ਰੋਕਣ ਦਾ ਕੰਟਰੋਲ ਤੁਾਹਡੇ ਵਿੱਚ ਨਹੀਂ ਰਹਿੰਦਾ ਜੇਕਰ ਔਰਤ ਜਲਦੀ ਜਲਦੀ ਸੈਕਸ ਸ਼ੁਰੂ ਕਰ ਦੇਵੇ ਤਾਂ ਤੁਾਹਾਡ ਵੀਰਜ ਛੁਤੀ ਹੀ ਨਿਕਲ ਜਾਵੇਗਾ. ਇਸ ਲਈ ਸਿਰਫ ਉਹ ਪੋਜੀਸ਼ਨਾਂ ਹੀ ਵਰਤੋ ਜਿਹਨਾਂ ਵਿੱਚ ਤੁਹਾਡਾ ਕੰਟਰੋਲ ਹੋਵੇ. ਜਦੋਂ ਤੁਸੀਂ ਇੱਕ ਵਾਰ ਸੈਕਸ ਸ਼ੁਰੂ ਕਰ ਦਿੱਤਾ ਜਦੋਂ ਹੀ ਲੱਗੇ ਕਿ ਤੁਹਾਡਾ ਵੀਰਜ ਨਿਕਲਣ ਵਾਲਾ ਹੈ ਤਾਂ ਸੈਕਸ ਨੂੰ ਰੋਕ ਕੇ ਕਿਸੇ ਹੋਰ ਪੋਜੀਸ਼ਨ ਵਿੱਚ ਸੈਕਸ ਸ਼ੁਰੂ ਕਰ ਦਿਓ ੲਸਿ ਤਰਾਂ ਜਦੋਂ ਵੀ ਤੁਹਾਨੂੰ ਲੱਗੇ ਕਿ ਵੀਰਜ ਸਖਲਣ ਹੋਣ ਵਾਲਾ ਹੈ ਤਾਂ ਪੋਜੀਸ਼ਂ ਬਦਲ ਦਿਓ. ਅਜਿਹਾ ਲਗਾਤਾਰ ਕਰਦੇ ਰਹਿਣ ਨਾਲ ਵੀਰਜ ਜਲਦੀ ਨਿਕਲਣ ਦੀ ਸਮੱਸਿਆ ਬਹੁਤ ਹੱਦ ਤੱਕ ਘਟ ਜਾਦੀ ਹੈ. ਅਤੇ ਤੁਸੀਂ ਜਿਨਾਂ ਚਾਹੋ ਉਨਾਂ ਟਾਈਮ ਸੈਕਸ ਕਰ ਸਕਦੇ ਹੋ.

Popular Post
Advertisement
Trending