Contact Us
  0°C
mode_comment Editor calendar_month 30.09.26  watch_later 05.29 PM  timeline 34430  numbers 1581  arrow_drop_up115
ਹੁਣ ਅਸ਼ਲੀਲ ਫਿਲਮਾਂ ਦੇਖਣ ਵਾਲਿਆਂ ਦੇ ਘਰੇ ਪਹੁੰਚੇਗੀ ਰਿਪੋਰਟ ਇਸ ਤਰਾਂ ਹੋਣਗੇ ਟਰੇਸ

ਨੈੱਟ ਤੇ ਅਸ਼ਲੀਲ ਫਿਲਮਾਂ ਦੇਖਣ ਲਈ ਆਦਮੀ ਦੀ ਉਮਰ ਘੱਟੋ ਘੱਟ ਅਠਾਰਾਂ ਸਾਲ ਹੋਣੀ ਚਾਹੀਦੀ ਹੈ, ਪਰ ਪਰ ਅੱਜਕੱਲ ਬੱਚੇ ਵੀ ਇਸਦੇ ਆਦੀ ਹੋ ਚੁੱਕੇ ਹਨ, ਇਸ ਲਈ ਸਰਕਾਰ ਨੇ ਇਹ ਫੈਂਸਲਾ ਲਿਆ ਹੈ ਕਿ.

ਇਹਨਾਂ ਵੈਬਸਾਈਟ ਤੇ ਉਮਰ ਦਾ ਸਬੂਤ ਦੇਣਾ ਹੋਵੇਗਾ ਕਿ ਉਸ ਆਦਮੀ ਦੀ ਉਮਰ ਅਠਾਰਾਂ ਸਾਲ ਤੋਂ ਵੱਧ ਹੈ, ਜਿਸ ਵਿੱਚ ਲਾਇਸੰਸ, ਵੋਟਰ ਆਈ ਡੀ, ਮੋਬਾਇਲ ਨੰਬਰ ਆਦਿ ਸ਼ਾਮਿਲ ਹਨ, ਪਰ ਹੈਕਰ ਇਹ ਸਾਰੇ ਸਬੂਤ (ਡਾਟਾ) ਹੈਕ ਕਰ ਸਕਦੇ ਹਨ ਜਿਸ ਨਾਲ ਉਹ ਤੁਹਾਡੇ ਦੁਆਰਾ ਵੇਖੀਆਂ ਜਾਦੀਆਂ ਫਿਲਮਾਂ ਦੀ ਰਿਪੋਰਟ ਤੁਹਾਡੇ ਘਰੇ ਭੇਜਣ ਲਈ ਡਰਾ ਧਮਕਾ ਸਕਦੇ ਹਨ ਅਤੇ ਪੈਸੇ ਦੀ ਮੰਗ ਕਰ ਸਕਦੇ ਹਨ, ਫਿਲਹਾਲ ਇਹ ਫੈਂਸਲਾ ਸਿਰਫ ਇੰਗਲੈਂਡ ਵਿੱਚ ਹੀ ਲਿਆ ਗਿਆ ਹੈ.

Popular Post
Advertisement
Trending