Contact Us
  0°C
mode_comment Editor calendar_month 27.03.19  watch_later 03.41 PM  timeline 125862  numbers 826  arrow_drop_down7
ਲਿੰਗ ਉੱਪਰ ਇਹ ਕਰੀਮ ਲਗਾਉਣ ਨਾਲ ਪੱਚੀ ਮਿੰਟ ਤੱਕ ਨਹੀਂ ਨਿਕਲਦਾ ਵੀਰਜ

ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਸੈਕਸ ਦਾ ਜਿਆਦਾ ਤੋਂ ਜਿਆਦਾ ਆਨੰਦ ਲੈ ਸਕੇ , ਇਹ ਉਦੋਂ ਹੀ ਸੰਭਵ ਹੈ ਜਦੋਂ ਵਿਅਕਤੀ ਵੀਰਜ ਦੇ ਸਖਲਣ ਲਈ ਜਿਆਦਾ ਟਾਈਮ ਲਵੇ. ਪਰ ਕਈ ਵਿਅਕਤੀ ਅਜਿਹੇ ਹੁੰਦੇ ਹਨ ਜੋ ਦੋ ਜਾਂ ਤਿੰਨ ਮਿੰਟ ਤੋਂ ਵੱਧ ਸੈਕਸ ਨਹੀਂ ਕਰ ਸਕਦੇ ਇਸ ਦੇ ਲਈ ਅੱਜ ਅਸੀਂ ਉਹਨਾਂ ਵਾਸਤੇ ਇੱਕ ਕਰੀਮ ਦੱਸਣ ਜਾ ਰਹੇ ਹਾਂ ਜੋ ਕਿ ਉਹਨਾਂ ਦੇ ਸੈਕਸ ਦੇ ਟਾਈਮ ਨੂੰ ਵਧਾ ਸਕਦੀ ਹੈ.

ਇਸ ਕਰੀਮ ਦਾ ਨਾਮ ਟਾਈਗਰ ਕਿੰਗ ਹੈ ਇਸ ਦੀ ਇੱਕ ਡੱਬੀ ਦੀ ਕੀਮਤ ਲੱਗਭੱਗ 40 ਤੋਂ 50 ਰੁਪਏ ਹੈ ਅਤੇ ਇਸ ਨੂੰ ਕਾਫੀ ਵਾਰ ਵਰਤਿਆ ਜਾ ਸਕਦਾ ਹੈ. ਇਸ ਨੂੰ ਵਰਤਣ ਦਾ ਤਰੀਕਾ: ਥੋੜੀ ਜਿਹੀ ਕਰੀਮ ਲੈ ਕੇ ਇਸ ਨੂੰ ਲਿੰਗ ਦੇ ਬਿਲਕੁੱਲ ਅਗਲੇ ਸਿਰੇ ਤੇ ਲਗਾਉਣਾ ਹੈ ਜੇਕਰ ਲਿੰਗ ਦੇ ਅਗਲੇ ਹਿੱਸੇ ਉਪਰ ਚਮੜੀ ਹੈ ਤਾਂ ਇਸ ਨੂੰ ਪਹਿਲਾਂ ਪਿੱਛੇ ਨੂੰ ਹਟਾਓ. ਯਾਦ ਰਹੇ ਕਿ ਇਸ ਕਰੀਮ ਨੂੰ ਪਿਸ਼ਾਬ ਵਾਲੇ ਸੁਰਾਖ ਤੇ ਨਹੀਂ ਲੱਗਣ ਦੇਣਾ ਅਤੇ ਨਾਂ ਹੀ ਪੂਰੇ ਲਿੰਗ ਤੇ ਲਗਾਉਣਾ ਹੈ. ਇਸ ਕਰੀਮ ਨੂੰ ਸੈਕਸ ਤੋਂ ਲੱਗਭੱਗ ਮਿੰਟ ਪਹਿਲਾਂ ਲਗਾਉਣਾ ਹੈ ਇਸ ਨਾਲ ਲਿੰਗ ਥੋੜਾ ਜਿਹਾ ਸੁੰਨ ਹੋ ਜਾਵੇਗਾ ਅਤੇ ਲੱਗਭੱਗ 25 ਮਿੰਟ ਤੱਕ ਵੀਰਜ ਨਹੀਂ ਨਿਕਲੇਗਾ. ਨੋਟ: ਇਸ ਕਰੀਮ ਦੀ ਜਿਆਦਾ ਵਰਤੋ ਨਾਲ ਸਾਈਡ ਇਫੇਕਟ ਵੀ ਹੋ ਸਕਦੇ ਹਨ. ਇਸ ਦੀ ਵਰਤੋਂ ਤੋਂ ਪਹਿਲਾ ਕਿਸੇ ਡਾਕਟਰ ਦੀ ਸਲਾਹ ਲਵੋ.

Popular Post
Advertisement
Trending