Contact Us
  0°C
mode_comment Editor calendar_month 19.07.25  watch_later 04.56 PM  timeline 51634  numbers 1336  arrow_drop_up299
ਪਤੀ ਨਾਲ ਲੜ ਦੂਜੇ ਕਮਰੇ ਵਿੱਚ ਸੌਂ ਗਈ ਪਤਨੀ, ਜਦੋਂ ਅੱਧੀ ਰਾਤ ਨੁੰ ਪਤੀ ਮਨਾਉਣ ਗਿਆ ਤਾਂ ਪਤਨੀ ਬੈਡ ਤੇ ਕਿਸੇ ਹੋਰ ਨਾਲ ਹੀ

ਇਨ੍ਹੀਂ ਦਿਨੀਂ ਪਤੀ-ਪਤਨੀ ਵਿਚਕਾਰ ਧੋਖਾਧੜੀ ਦੀਆਂ ਕਈ ਖ਼ਬਰਾਂ ਸੁਰਖੀਆਂ ਵਿੱਚ ਹਨ. ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ. ਜਿਸ ਵਿੱਚ ਰਾਤ ਸਮੇਂ ਪਤੀ ਅਤੇ ਪਤਨੀ ਵਿਚਕਾਰ ਝਗੜਾ ਹੋ ਗਿਆ ਅਤੇ ਪਤਨੀ ਗੁੱਸੇ ਵਿੱਚ ਆ ਕੇ ਦੂਜੇ ਕਮਰੇ ਵਿੱਚ ਸੌਂ ਗਈ. ਇਸ ਤੋਂ ਬਾਅਦ

ਅੱਧੀ ਰਾਤ ਨੂੰ ਪਤੀ ਆਪਣੀ ਪਤਨੀ ਨੂੰ ਮਨਾਉਣ ਚਲਾ ਗਿਆ. ਤਾਂ ਉਸਨੇ ਦੇਖਿਆ ਕੇ ਉਸਦੀ ਪਤਨੀ ਬਿਸਤਰ ਵਿੱਚ ਹੋਰ ਨਾਲ ਸੀ ਅਤੇ ਦੋਵੇਂ ਇਤਰਾਜ਼ਯੋਗ ਸਥਿਤੀ ਵਿੱਚ ਸਨ. ਜਦੋਂ ਉਸਨੇ ਇਸਦਾ ਵਿਰੋਧ ਕੀਤਾ ਤਾਂ ਸੁਮਨ ਨੇ ਉਸਦਾ ਗਲਾ ਘੁੱਟ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪ੍ਰੇਮੀ ਮੌਕੇ ਤੋਂ ਭੱਜ ਗਿਆ. ਘਟਨਾ ਤੋਂ ਬਾਅਦ, ਕਮਰੇ ਦੀ ਤਲਾਸ਼ੀ ਲਈ, ਜਿਸ ਵਿੱਚੋਂ ਅਲਮਾਰੀ ਵਿੱਚੋਂ ਸ਼ੱਕੀ ਚਿੱਟਾ ਪਾਊਡਰ, ਕੁਝ ਨਸ਼ੀਲੀਆਂ ਗੋਲੀਆਂ ਅਤੇ ਇੱਕ ਸਰਿੰਜ ਬਰਾਮਦ ਹੋਈ. ਪੁਲਿਸ ਨੇ ਇਹਨਾਂ ਸਮੱਗਰੀਆਂ ਨੂੰ ਜ਼ਬਤ ਕਰ ਲਿਆ ਅਤੇ ਉਹਨਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ. ਪੁਲਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮਾਰਚ 2024 ਵਿੱਚ ਵੀ, ਸੁਮਨ ਆਪਣੇ ਕਥਿਤ ਪ੍ਰੇਮੀ ਨਾਲ ਘਰੋਂ ਭੱਜ ਗਈ ਸੀ. ਇਹ ਘਟਨਾ ਜੈਪੁਰ ਦੀ ਹੈ.

Popular Post
Advertisement
Trending