Contact Us
  0°C
mode_comment Editor calendar_month 06.12.19  watch_later 03.05 PM  timeline 133980  numbers 768  arrow_drop_down7
ਲਿੰਗ ਉੱਪਰ ਵੈਸਲੀਨ ਲਗਾ ਕੇ ਸੈਕਸ ਦਾ ਟਾਈਮ ਵਧਾਉਣ ਬਾਰੇ ਜਾਣਕਾਰੀ ਜਰੂਰ ਪੜੋ

ਅੱਜ ਕੱਲ ਦੇ ਸਮੇਂ ਵਿੱਚ ਆਦਮੀਆਂ ਵਿੱਚ ਸ਼ੀਘਰਪਤਨ ਦੀ ਸਮੱਸਿਆ ਕਾਫੀ ਵੱਧ ਰਹੀ ਹੈ. ਇਸ ਦੇ ਪਿਛੇ ਦੇ ਕਈ ਕਾਰਨ ਹੋ ਸਕਦੇ ਹਨ ਕਿਵੇਂ ਕਿ ਆਦਮੀ ਦੀ ਖਰਾਬ ਜੀਵਨਸ਼ੈਲੀ, ਬਾਇਲੋਜੀਕਲ ਕਾਰਨ, ਜਾਂ ਕੋਈ ਹੋਰ ਸੈਕਸ ਸਮੱਸਿਆ. ਇਸ ਦੇ ਕਾਰਨਾ ਬਾਰੇ ਅਸੀਂ ਪਹਿਲਾ ਵਾਲੇ ਆਰਟੀਕਲਸ ਵਿੱਚ ਦੱਸ ਚੁਕੇ ਹਾਂ. ਸੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਲਿੰਗ ਉੱਪਰ ਵੈਸਲੀਨ ਲਗਾ ਕੇ ਸੈਕਸ ਦਾ ਟਾਈਮ ਵਧਾਉਣ ਦੀ ਸੱਚਾਈ ਬਾਰੇ. ਅੱਜ ਕੱਲ ਸੈਕਸ ਦਾ ਟਾਈਮ ਵਧਾਉਣ ਦਾ ਇਹ ਤਰੀਕਾ ਇੰਨਟਰਨੈਟ ਉਪਰ ਕਾਫੀ ਵਾਇਰਲ ਹੋ ਰਿਹਾ ਹੈ ਕਿ ਲਿੰਗ ਉਪਰ ਵੈਸਲੀਨ ਲਗਾ ਕੇ ਸੈਕਸ ਕਰਨ ਨਾਲ ਇੱਕ ਘੰਟੇ ਤੱਕ ਵੀਰਜ ਨਹੀਂ ਨਿਕਲਦਾ ਕਈ ਵਿਅਕਤੀ ਤਾਂ ਇਹ ਵੀ ਦਾਅਵਾ ਕਰਦੇ ਹਨ ਕਿ ਇਸ ਦੀ ਮੱਦਦ ਨਾਲ ਤਿੰਨ ਘੰਟੇ ਤੱਕ ਵੀ ਸੈਕਸ ਕੀਤਾ ਜਾ ਸਕਦਾ ਹੈ. ਸਾਨੂੰ ਵੀ ਇਸ ਤਰੀਕੇ ਬਾਰੇ ਕਾਫੀ ਈਮੇਲ ਪ੍ਰਾਪਤ ਹੋਈਆਂ ਕਿ ਇਸ ਬਾਰੇ ਜਾਣਕਾਰੀ ਦਿਓ. ਜੇਕਰ ਅਸਾਨ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਇਸ ਤਰੀਕੇ ਵਿੱਚ ਬਿਲਕੁੱਲ ਵੀ ਸੱਚਾਈ ਨਹੀਂ ਹੈ. ਇੰਟਰਨੈਟ ਉਪਰ ਜੋ ਇਹ ਤਰੀਕਾ ਵਾਇਰਲ ਹੋ ਰਿਹਾ ਹੈ ਉਹ ਇੱਕ ਫਰਜੀ ਤਰੀਕਾ ਹੈ ਇਸ ਦਾ ਸੈਕਸ ਦੇ ਟਾਈਮ ਵਧਾਉਣ ਨਾਲ ਕੋਈ ਵੀ ਤਾਲੁਕ ਨਹੀਂ ਹੈ. ਅਸੀਂ ਤੁਹਾਨੂੰ ਇਹ ਅਪੀਲ ਕਰਦੇ ਹਾਂ ਕਿ ਇਸ ਤਰਾਂ ਦਾ ਕੋਈ ਵੀ ਤਰੀਕਾ ਨਾਂ ਅਪਣਾਓ ਇਹ ਤੁਹਾਡੇ ਲਈ ਕਿਸੇ ਕਿਸਮ ਦੀ ਸਮੱਸਿਆ ਖੜੀ ਕਰ ਸਕਦਾ ਹੈ. ਕਈ ਲੋਕ ਵੈਸਲੀਨ ਨੂੰ ਸੈਕਸ ਦੌਰਾਨ ਲੁਬਰੀਕੈਂਟ ਵਜੋਂ ਵਰਤਦੇ ਹਨ ਜੋ ਕਿ ਸਹੀ ਨਹੀਂ ਹੈ. ਜਿੱਥੋ ਤੱਕ ਹੋ ਸਕੇ ਬਜਾਰ ਵਿੱਚੋਂ ਅਸਲੀ ਲੁਬਰੀਕੈਂਟ ਹੀ ਖਰੀਦ ਕੇ ਹੀ ਵਰਤੋ. ਕਿਉਂਕਿ ਵੈਸਲੀਨ ਸੈਕਸ ਦੌਰਾਨ ਇੰਫੈਕਸ਼ਨ ਦਾ ਕਾਰਨ ਬਣ ਸਕਦੀ ਹੈ.

Popular Post
Advertisement
Trending