Contact Us
  0°C
mode_comment Editor calendar_month 06.12.20  watch_later 06.21 PM  timeline 62920  numbers 1260  arrow_drop_down4
ਸੈਕਸ ਦੌਰਾਨ ਹਰ ਲੜਕੀ ਬੋਲਦੀ ਹੈ ਇਹ ਪੰਜ ਝੂਠ

ਸੈਕਸ ਦੇ ਮਾਮਲੇ ਵਿੱਚ ਜਿਆਦਾਤਰ ਔਰਤਾਂ ਝੂਠ ਬੋਲਦੀਆਂ ਹਨ. ਅੱਜ ਅਸੀਂ ਤੁਹਾਨੂੰ ਔਰਤਾਂ ਦੇ ਅਜਿਹੇ ਝੂਠ ਦੱਸਣ ਜਾ ਰਹੇ ਜੋ ਕਿ ਉਹ ਸੈਕਸ ਦੌਰਾਨ ਅਕਸਰ ਹੀ ਬੋਲਦੀਆਂ ਹਨ. ਸਭ ਤੋਂ ਪਹਿਲਾ ਅਤੇ ਬਹੁਤ ਵੱਡਾ ਝੂਠ ਜੋ ਕਿ ਔਰਤ ਬੋਲਦੀ ਹੈ ਉਹ ਇਹ ਕਿ ਹਾਂ ਮੈਨੂੰ ਚਰਮ ਸੁੱਖ ਦੀ ਪ੍ਰਾਪਤੀ ਹੋ ਗਈ (Yes, I Did Orgasm). ਜਦਕਿ ਕਈ ਵਾਰ ਉਹ ਚਰਮ ਸੀਮਾ ਤੱਕ ਨਹੀਂ ਪਹੁੰਚਦੀ ਪਰ ਆਦਮੀ ਦਾ ਵੀਰਜ ਪਹਿਲਾਂ ਹੀ ਨਿਕਲ ਜਾਂਦਾ ਹੈ. ਇਸ ਲਈ ਉਹ ਆਪਣੇ ਪਾਰਨਰ ਦਾ ਦਿਲ ਰੱਖਣ ਲਈ ਅਜਿਹਾ ਬੋਲ ਦਿੰਦੀ ਹੈ. ਦੂਸਰਾ ਝੂਠ ਔਰਤ ਕਦੇ ਵੀ ਲਿੰਗ ਦੇ ਸਾਈਜ ਬਾਰੇ ਜਿਕਰ ਨਹੀਂ ਕਰਦੀ. ਉਹ ਹਮੇਸ਼ਾ ਆਪਣੇ ਪਾਰਟਨਰ ਦੇ ਲਿੰਗ ਦੇ ਸਾਈਜ ਨੂੰ ਠੀਕ ਕਹਿੰਦੀ ਹੈ, ਨਾਂ ਬਹੁਤਾ ਛੋਟਾ ਨਾਂ ਬਹੁਤ ਜਿਆਦਾ (Your Size Is Perfect: Not Too Big Or Too Small). ਤੀਜਾ ਝੂਠ ਸੈਕਸ ਦੌਰਾਨ ਔਰਤ ਕਦੇ ਆਪਣੇ ਦਰਦ ਦਾ ਜਿਕਰ ਨਹੀਂ ਕਰਦੀ, ਉਹ ਹਮੇਸ਼ਾ ਇਹੀ ਕਹਿੰਦੀ ਹੈ ਮੈਨੂੰ ਦਰਦ ਨਹੀਂ ਹੋ ਰਿਹਾ, ਸਭ ਕੁੱਝ ਨੋਰਮਲ ਹੈ. ਚੌਥਾ ਝੂਠ, ਹਰ ਔਰਤ ਸੈਕਸ ਤੋਂ ਬਾਅਦ ਇਹੀ ਕਹਿੰਦੀ ਹੈ, ਕਿ ਸੈਕਸ ਦੌਰਾਨ ਬਹੁਤ ਆਨੰਦ ਆਇਆ ਭਲਾਂ ਉਸਨੂੰ ਸੈਕਸ ਦੀ ਸੰਤੁਸ਼ਟੀ ਪ੍ਰਾਪਤ ਨਾਂ ਹੀ ਹੋਵੇ. ਪੰਜਵਾ ਅਤੇ ਆਖਰੀ ਹਰ ਔਰਤ ਦੁਆਰਾ ਬੋਲਿਆ ਜਾਣ ਵਾਲਾ ਝੂਠ ਅੱਜ ਮੈਂ ਸੈਕਸ ਨਹੀਂ ਕਰ ਸਕਦੀ ਸਿਰ ਦਰਦ ਕਰ ਰਿਹਾ ਹੈ (I Can't I Have A Headache).

Popular Post
Advertisement
Trending